HOME ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਦੀ ਬਾਬਾ ਸ....

ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਦੀ ਬਾਬਾ ਸ. ਹਰਜੀਤ ਸਿੰਘ ਰਸੂਲਪੁਰ ਨਾਲ ਮੁਲਾਕਾਤ

2
ਮੋਹਾਲੀ   (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ, :- ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਮਿਤੀ 2 ਫਰਵਰੀ, 2026 ਨੂੰ ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਮਿਲੇ।ਇਸ ਮੁਲਾਕਾਤ ਦੌਰਾਨ ਲਗਭਗ ਇਕ ਘੰਟਾ ਪਰਮਾਰਥੀ ਵਾਰਤਾਲਾਪ ਹੋਈ। ਇਸੇ ਦੌਰਾਨ ਪਰਵੀਨ ਸੰਧੂ ਨੇ ਆਪਣੀਆ ਹੱਥ-ਲਿਖਤ ਪੁਸਤਕਾਂ “ਮਾਂ ਦਾ ਪੁਨਰਜਨਮ”, “ਮੇਰਾ ਲੰਡਨ ਸਫ਼ਰਨਾਮਾ”, “ਡਿਪ੍ਰੈਸ਼ਨ” ਅਤੇ “ਸ਼ੱਕ” ਬਾਬਾ ਹਰਜੀਤ ਸਿੰਘ ਰਸੂਲਪੁਰ ਨੂੰ ਭੇਂਟ ਕੀਤੀਆ।ਜਿਨਾ ਨੂੰ ਸਵੀਕਾਰ ਕਰਦੇ ਹੋਏ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਪੰਜਾਬ ਦੀਆਂ ਆਉਣ ਵਾਲੀਆ ਪੀੜੀਆਂ ਆਲੋਪ ਹੁੰਦੀ ਜਾ ਰਹੀ ਪੰਜਾਬੀ ਲਈ ਚਿੰਤਾ ਜਾਹਿਰ ਕੀਤੀ ਅਤੇ ਨਾਲ ਹੀ ਪੰਜਾਬੀ ਮਾਂ ਬੋਲੀ ਲਈ ਹੋਰ ਵੱਧ ਚੜ੍ਹ ਕੇ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਮੋਂਰੋਂ ਵਿਖੇ ਨੌਜਵਾਨ ਨੇ ਘਰ ਨੂੰ ਲਗਾਈ ਅੱਗ *ਸਾਰਾ ਸਮਾਨ ਜਲ ਕੇ ਰਾਖ*ਪੁਲਿਸ ਨੇ ਗਿ੍ਫਤਾਰ ਕਰਕੇ ਜੇਲ ਭੇਜਿਆ*
Next articleਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ