HOME ਪੀ.ਆਰ.ਟੀ.ਸੀ ਆਜ਼ਾਦ ਯੂਨੀਅਨ ਵੱਲੋਂ ਸਾਲ 2026 ਦੀ ਡਾਇਰੀ ਰਿਲੀਜ਼ ਕੀਤੀ ਗਈ।

ਪੀ.ਆਰ.ਟੀ.ਸੀ ਆਜ਼ਾਦ ਯੂਨੀਅਨ ਵੱਲੋਂ ਸਾਲ 2026 ਦੀ ਡਾਇਰੀ ਰਿਲੀਜ਼ ਕੀਤੀ ਗਈ।

2

 ਫ਼ਰੀਦਕੋਟ (ਸਮਾਜ ਵੀਕਲੀ)  (ਸ਼ਿਵਨਾਥ ) ਅੱਜ ਸ੍ਰੀ ਸੁਖਮੰਦਰ ਸਿੰਘ ਗਿੱਲ ਡੀਪੂ ਪ੍ਰਧਾਨ ਕੰਟਰੈਕਟ ਪੀ.ਆਰ.ਟੀ.ਸੀ ਵਰਕਰਜ਼ ਯੂਨੀਅਨ ਆਜ਼ਾਦ ਦੀ ਪ੍ਰਧਾਨਗੀ ਹੇਠ ਨਵੇਂ ਸਾਲ 2026 ਦੀ ਡਾਇਰੀ ਫਰੀਦਕੋਟ ਡਿਪੂ ਵਿੱਚ ਰਿਲੀਜ਼ ਕੀਤੀ ਗਈ । ਜਿਸ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸ਼੍ਰੀ ਸਿਮਰਜੀਤ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ। ਇਸ ਦੌਰਾਨ ਕੰਟ੍ਰੈਕਟ ਪੀਆਰਟੀਸੀ ਵਰਕਰ ਯੂਨੀਅਨ ਆਜ਼ਾਦ ਦੀ ਫਰੀਦਕੋਟ ਡੀਪੂ ਦੀ ਲੀਡਰਸ਼ਿਪ ਮੌਜੂਦ ਰਹੀ । ਜਿਸ ਵਿੱਚ ਜਥੇਬੰਦੀ ਦੇ ਸਰਪ੍ਰਸਤ ਸ੍ਰੀ ਚਮਕੌਰ ਸਿੰਘ ਖਾਸਲਾ, ਜਨਰਲ ਸਕੱਤਰ ਰਣਜੀਤ ਸਿੰਘ ਰਾਣਾ, ਜੋਇੰਟ ਜਨਰਲ ਸਕੱਤਰ ਹਰਦੀਪ ਸਿੰਘ ਬਰਾੜ, ਕੈਸ਼ੀਅਰ ਕੁਲਦੀਪ ਸਿੰਘ ਤਰਮਾਲਾ, ਜੋਇੰਟ ਕੈਸ਼ੀਅਰ ਬੂਟਾ ਸਿੰਘ ਕੋਟ ਭਾਈ, ਸਹਾਇਕ ਕੈਸ਼ੀਅਰ ਗੁਰਪ੍ਰੀਤ ਸਿੰਘ ਮਲੂਕਾ,ਜਥੇਬੰਦੀ ਦੇ ਚੇਅਰਮੈਨ ਸੁਰਿੰਦਰ ਸਿੰਘ, ਵਾਈਸ ਚੇਅਰਮੈਨ ਬਲਵਿੰਦਰ ਸਿੰਘ, ਸ੍ਰੀ ਤਰਸੇਮ ਸਿੰਘ ਇੰਸਪੈਕਟਰ ਮੁੱਖ ਸਲਾਹਕਾਰ, ਸ਼੍ਰੀ ਦਲਜੀਤ ਸਿੰਘ ਖਾਰਾ ਮੁੱਖ ਸਲਾਹਕਾਰ, ਸੀਨੀਅਰ ਮੀਤ ਪ੍ਰਧਾਨ ਸ੍ਰੀ ਗੁਰਵਿੰਦਰ ਸਿੰਘ, ਸ੍ਰੀ ਤਰਸੇਮ ਸਿੰਘ, ਸ਼੍ਰੀ ਗੁਰਜੀਤ ਸਿੰਘ ਜੀਤੀ, ਸ੍ਰੀ ਸੁਖਚੈਨ ਸਿੰਘ ਫਿਟਰ, ਮੀਤ ਪ੍ਰਧਾਨ ਸ੍ਰੀ ਜਸਵੰਤ ਸਿੰਘ ਸ੍ਰੀ ਤਰਸੇਮ ਸਿੰਘ ਸ੍ਰੀ ਗੁਰ ਹਿਤਕਾਰ ਸਿੰਘ ਸ੍ਰੀ ਜਸਪਾਲ ਸਿੰਘ ਸ੍ਰੀ ਹਰਮੇਲ ਸਿੰਘ ਵੈਲਡਰ, ਪ੍ਰੈਸ ਸਕੱਤਰ ਸ਼੍ਰੀ ਪਵਨਪ੍ਰੀਤ ਸਿੰਘ ਗੋਲਡੀ ਸ੍ਰੀ ਹਰਜੀਤ ਸਿੰਘ ਡਰਾਈਵਰ ਸ੍ਰੀ ਗੁਰਪਿਆਸ ਸਿੰਘ ਮਕੈਨਿਕ, ਸੀਨੀਅਰ ਕਮੇਟੀ ਆਗੂ ਸ੍ਰੀ ਅਜਮੇਰ ਸਿੰਘ ਸ੍ਰੀ ਲਖਵੀਰ ਸਿੰਘ ਅਲੀ ਵੈਲਡਰ, ਸ਼੍ਰੀ ਗੁਰਦੇਵ ਸਿੰਘ ਅਡਵਾਂਸ ਬੁਕਰ ਸ੍ਰੀ ਮਨਜਿੰਦਰ ਸਿੰਘ ਸੋਨੀ ਆਦਿ ਸਾਥੀ ਹਾਜ਼ਰ ਰਹੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleCondemn the USA’s Illegal & Imperial Attack on Venezuela’s Sovereignty!
Next articleਮਾਨ ਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਚੂੜੀਆਂ ਲੈ ਕੇ ਦਫ਼ਤਰ ਅੱਗੇ ਪੁੱਜਾ