ਵਾਅਦੇ ਲਾਰੇ ਤੇ ਨੀਂਹ ਪੱਥਰ

Mool Chand Sharma

(ਸਮਾਜ ਵੀਕਲੀ)

ਹੁਣ ਨੇਤਾ ਜੀ ਹਰ ਇੱਕ
ਪਿੰਡ ਵਿੱਚ ਆਉਂਣਾਂ ਏਂ .
ਵਾਅਦਾ ਕਰਨਾ ਏਂ ਤੇ
ਲਾਰਾ ਲਾਉਂਣਾਂ ਏਂ .
ਨੀਂਹ ਪੱਥਰ ਵੀ ਆਪਣਾ
ਲੈ ਕੇੇ ਨਾਲ਼ ਆਉਂਣਗੇ ,
ਦੱਸੋ ਕਾਹਦਾ ਨੀਂਹ ਪੱਥਰ
ਰਖਵਾਉਂਣਾਂ ਏਂ .

ਮੂਲ ਚੰਦ ਸ਼ਰਮਾ .
9914836037

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੱਤ ਕੇ ਪਿਛਾਂਹ ਨਹੀਂ, ਅੱਗੇ ਵਧੋ ,ਚੋਣਾਂ ਲੜੋ
Next articleਸੁਲਤਾਨਪੁਰ ਲੋਧੀ ਵਿੱਚ ਸਰੋੰ ਹੇਠ ਰਕਬਾ 5 ਗੁਣਾ ਵਧਿਆ