ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਤਹਿਤ ਸਿਵਲ ਹਸਪਤਾਲ ਬੰਗਾ ਵਿਖੇ ਗਰਭਵਤੀ ਮਾਵਾਂ ਦਾ ਚੈਕ ਅੱਪ ਕੀਤਾ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਕੁਮਾਰ ਜੀ ਦੀ ਅਗਵਾਈ ਹੇਠ 9ਅਤੇ23ਤਰੀਕ ਨੂੰ ਸਪੱਸ਼ਲ ਕੈਂਪ ਪ੍ਰਧਾਨ ਮੰਤਰੀ ਸੁਰੱਖਿਆ ਮਾਤਿ੍ਤਵ ਅਭਿਆਨ ਤਹਿਤ ਗਰਭਵਤੀ ਮਾਵਾਂ ਹਾਈਰਿਸਕ ਮਾਵਾਂ ਦਾ ਡਾ ਲਵਲੀਨ ਕੌਰ ਵੱਲ ਚੈਕ ਅੱਪ ਕੀਤਾ ਗਿਆ ਹਾਈਰਿਸਕ ਕੇਸ਼ ਜ਼ਿਲ੍ਹਾ ਹਸਪਤਾਲ ਭੇਜੇਂ ਗਏ ਉਹਨਾਂ ਨੂੰ ਆਇਰਨ ਅਤੇ ਕੈਲਸੀਅਮ ਦੀਆਂ ਗੋਲੀਆਂ ਦਿੱਤੀਆਂ ਗਈ ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਕੇਲੇ ਜੂਸ ਬਿਸਕੁਟ ਡਲਿਵਰੀ ਵਿਚ ਦਿੱਤੇ ਗਏ ਇਸ ਵਿੱਚ ਗਰਭਵਤੀ ਔਰਤਾਂ ਨੂੰ ਡਿਲਿਵਰੀ ਸਰਕਾਰ ਹਸਪਤਾਲ ਕਰਵਾਉਣ ਲਈ ਵੀ ਕਿਹਾ ਗਿਆ ਇਸ ਵਿੱਚ ਮੈਡਮ ਮਨਜੀਤ ਕੌਰ ਮਲਟੀ ਪਰਪਜ਼ ਹੈਲਥ ਸੁਪਰਵਾਈਜਰ ਅਮਿ੍ੰਤ ਸਿੰਘ, ਗੁਰਦੀਪ ਕੌਰ, ਬਲਵੀਰ ਕੌਰ ਏ ਐਨ ਐਮ ਜਗਜੀਤ ਕੌਰ ਆਸ਼ਾ ਵਰਕਰਾਂ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 10/09/2024
Next articleਬਸਪਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਜਿਤਾਉਣ ਦੀ ਅਪੀਲ –ਡਾ ਨਛੱਤਰ ਪਾਲ ਐਮ ਐਲ ਏ