ਪ੍ਰਭਾਤ ਨਗਰ ਮਹੱਲੇ ਦੀ ਡਿਵੈਲਪਮੈਂਟ ਸਬੰਧੀ ਮੀਟਿੰਗ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪ੍ਰਭਾਤ ਨਗਰ ਗਲੀ ਨੰਬਰ 15 ਨੇੜੇ ਮਿਲਟਰੀ ਕੈਂਪ ਨਵਜੋਤ ਸਿੰਘ ਰਾਮ ਨਗਰ, ਵਿਨੋਦ ਕੁਮਾਰ ਤੇ ਪ੍ਰਭ ਜੋਤ ਸਿੰਘ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਸਹਿਯੋਗ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨਵਜੋਤ ਸਿੰਘ ਰਾਮ ਨਗਰ ਨੇ ਦੱਸਿਆ ਮੁਹੱਲੇ ਦੀ ਭਲਾਈ ਲਈ ਤੇ ਸਫਾਈ ਲਈ ਅੱਗੇ ਹੋ ਕੇ ਕੰਮ ਕਰਨ ਦੀ ਲੋੜ ਹੈ। ਮੀਟਿੰਗ ਦੌਰਾਨ ਵਿਨੋਦ ਕੁਮਾਰ ਅਤੇ ਪ੍ਰਭ ਜੋਤ ਸਿੰਘ ਨੇ ਦੱਸਿਆ ਕਿ ਨਵਜੋਤ ਸਿੰਘ ਰਾਮ ਨਗਰ ਇਸ ਇਲਾਕੇ ਦੇ ਪੜ੍ਹੇ-ਲਿਖੇ ਹੋਣਹਾਰ ਨੌਜਵਾਨ ਸਾਥੀ ਹਨ ਅਤੇ ਇਲਾਕੇ ਦੇ ਹਰ ਕੰਮ ਨੂੰ ਆਪਣੀ ਜੁਰਤ ਨਾਲ ਨਵੇਂ ਤਰੀਕੇ ਲਗਾ ਕੇ ਕਰਾਉਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਬਸਰਾ, ਹਰਵਿੰਦਰ ਸਿੰਘ ਪ੍ਰਿੰਸ ਟੇਲਰ, ਮਨਜੀਤ ਸਿੰਘ ਪੁਰੀ, ਗੁਰਜੀਤ ਸਿੰਘ, ਨਰੇਸ਼ ਠਾਕੁਰ, ਜਤਿੰਦਰ ਸਿੰਘ, ਕਰਮਜੋਤ ਸਿੰਘ, ਜੁਗਰਾਜ ਸਿੰਘ, ਕਰਨੈਲ ਸਿੰਘ ਹਰਜੀਤ ਸਿੰਘ, ਕਰਮਜੀਤ ਕੌਰ, ਰਜਿੰਦਰ ਕੌਰ ਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚ ਭੰਗਲ ਖੁਰਦ ਸਕੂਲ ਦੇ ਵਿਦਿਆਰਥੀ ਨੇ 91 ਅੰਕ ਪ੍ਰਾਪਤ ਕਰਕੇ ਮਾਣ ਖੱਟਿਆ
Next articleSAMAJ WEEKLY = 31/07/2024