ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਮਹਿਤਪੁਰ ਦੇ ਇੰਜੀਨੀਅਰ ਗੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਮਹਿਤਪੁਰ ਤੋਂ ਟੀ-1 ਟਰਾਂਸਫਾਰਮਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਆਰਬਨ ਟਾਵਰ ਕਲੋਨੀ, ਇੰਡਸਟਰੀ ਏਰੀਆ ਤੋਂ ਚੱਲਣ ਵਾਲੀ ਸ਼ਹਿਰ ਦੀ ਸਪਲਾਈ ਤੇ ਨਾਲ ਯੂ ਪੀ ਐਸ ਰੋਲੀ ਪਿੰਡਾਂ ਸਪਲਾਈ ਅੱਜ 18 ਮਈ ਦਿਨ ਸੋਮਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



