ਗਾਇਕ ਭੈਣਾਂ ਕੌਰ ਸਿਸਟਰਜ਼ ਵਲੋਂ ਗਾਏ ਗੀਤ ਅਤੇ ਸ਼ਬਦ ਦਾ ਪੋਸਟਰ ਰਿਲੀਜ਼

ਰਣਵੀਰ ਬੇਰਾਜ ਚੱਕ ਰਾਮੂੰ ਧਾਰਮਿਕ ਗੀਤ ( ਸਿਫ਼ਤਾਂ ਗੁਰੂ ਰਵਿਦਾਸ ਦੀਆਂ ) ਦੀ ਰਿਲੀਜ਼ਿੰਗ ਤੋਂ ਬਾਦ ਹੁਣ ਇਕ ਵਾਰ ਫਿਰ ਗਾਇਕ ਭੈਣਾਂ ਕੌਰ ਸਿਸਟਰਜ਼ ਆਪਣੀ ਸੁਰੀਲੀ ਆਵਾਜ਼ ‘ਚ ਨਵੇਂ ਦੋ ਧਾਰਮਿਕ ਗੀਤਾਂ ਦੀਆ ਵੀਡੀਓ ਲੈਕੇ ਸੰਗਤਾਂ ਦੀ ਕਚਹਿਰੀ ਵਿਚ ਪੇਸ਼ ਹੋ ਰਹੀਆਂ ਹਨ ਜਿਨ੍ਹਾਂ ‘ਚ ਇਕ ਸ਼ਬਦ ( ਕਹਿ ਰਵਿਦਾਸ ਆਸ ਲਗਿ ਜੀਵਉ ) ਅਤੇ ਦੂਸਰਾ ਗੀਤ ( ਰਵਿਦਾਸ ਗੁਰੂ ਦੀ ਕਿਰਪਾ ) ਸ਼ਾਮਲ ਹਨ ਜਿਨ੍ਹਾਂ ਦਾ ਮਿਊਜ਼ਿਕ ਅਤੇ ਵੀਡੀਓ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤੇ ਗਏ ਹਨ, ਇਹਨਾਂ ਦੇ ਪੋਸਟਰ ਰਿਲੀਜ਼ ਕਰ ਦਿਤੇ ਗਏ ਹਨ ਇਹਨਾਂ ਲਈ ਸਹਿਯੋਗ ਰਣਵੀਰ ਬੇਰਾਜ ਚੱਕ ਰਾਮੂੰ, ਚਾਂਦੀ ਥੰਮਣ ਵਾਲੀਆ, ਸੰਘਾ ਡੰਡੇਵਾਲ, ਸੰਜੀਵ ਬਾਠਾਂ ਵਾਲਾ, ਪ੍ਰਧਾਨ ਸਤਪਾਲ ਹੰਸ, ਮਗਤ ਮੰਗਾ ਚੱਕ ਦੇਸ ਰਾਜ, ਸਟੀਫਨ ਮੱਲ ਰਹਿਪਾ, ਕਾਲਾ ਮਖਸੂਸਪੁਰੀ ਦਾ ਹੈ ਇਹਨਾਂ ਧਾਰਮਿਕ ਵੀਡੀਓ ਨੂੰ ਚੈਨਲ ਕੌਰ ਸਿਸਟਰਜ਼ ਪਰਗਟ ਬਖ਼ਸ਼ੀਵਾਲ ਵਲੋਂ ਪੇਸ਼ਕਸ਼ ਕੀਤਾ ਜਾਵੇਗਾ

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਤੇਰੇ ਗ਼ਮ ਦੀ ਅੱਗ
Next articleਕਿਸਾਨਾਂ ‘ਤੇ ਅਥਰੂ ਗੈਸ, ਡਰੋਨਾਂ ਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਜਮਹੂਰੀ ਹੱਕਾਂ ਦਾ ਘਾਣ : ਜਮਹੂਰੀ ਅਧਿਕਾਰ ਸਭਾ