HOME ਪੂਨਾ ਪੈਕਟ ਨੇ ਸਮਾਜ ਵੇਚਣ ਵਾਲੇ ਪੈਦਾ ਕੀਤੇ

ਪੂਨਾ ਪੈਕਟ ਨੇ ਸਮਾਜ ਵੇਚਣ ਵਾਲੇ ਪੈਦਾ ਕੀਤੇ

1

   (ਸਮਾਜ ਵੀਕਲੀ)   ਪੂਨਾ ਪੈਕਟ ਦੇ ਆਧਾਰ ਤੇ ਮਿਲਿਆ ਲੀਡਰ ਜਾਂ ਚੇਅਰਮੈਨ ਦੀ ਕੁਰਸੀ ਇੱਕ ਦੋ ਲੋਕਾਂ ਦਾ ਤਾਂ ਫਾਇਦਾ ਕਰ ਸਕਦੀ ਹੈ ਜੇ ਤੁਸੀਂ ਕਹੋ ਸਮਾਜ ਦਾ ਉਹ ਨਹੀਂ ਕਰ ਸਕਦੀ ਕੁਝ ਦਿਨ ਪਹਿਲਾਂ ਪਿੰਡ ਧੜੇਤਾ ਵਿੱਚ ਹੋਏ ਚੇਅਰਮੈਨ ਦਫਤਰ ਵਿੱਚ ਬੈਠ ਕੇ ਗੁਰੂ ਰਵਿਦਾਸ ਦੀ ਪੱਗ ਰੋਲਣ ਦੀ ਗੱਲ ਕਰਦਾ ਜਦੋਂ ਸਰਕਾਰ ਨੇ ਕੰਨ ਮਰੋੜਿਆ 20 ਤਰੀਕ ਨੂੰ ਆ ਕੇ ਉਸ ਤੋਂ ਉਲਟ ਗੱਲਾਂ ਕਰਦਾ ਇਹ ਪੂਨਾ ਪੈਕਟ ਦੇ ਅਸਰ ਹੇਠ ਪੈਦਾ ਹੋਏ ਲੀਡਰਾਂ ਦਾ ਕੰਮ ਹੁੰਦਾ ਜਿਹੜਾ ਤੁਹਾਡੇ ਝੰਡੇ ਹੇਠ ਜੋ ਬਿਆਨ ਦੇ ਸਕਦੇ ਉਹ ਬਿਆਨ ਸਮਾਜ ਦੇ ਹਿੱਤ ਚ ਇਹ ਕਦੇ ਵੀ ਮਨੂਵਾਦੀ ਪਾਰਟੀਆਂ ਵਿੱਚ ਬੈਠ ਕੇ ਨਹੀਂ ਦੇ ਸਕਦੇ ਇਹ ਮਨੂਵਾਦੀ ਪਾਰਟੀਆਂ ਦੇ ਪੂਨਾ ਪੈਕਟ ਵਿੱਚੋਂ ਨਿਕਲੇ ਹੱਥ ਠੋਕੇ ਲੀਡਰ ਹੁੰਦੇ ਹੈ ਸਾਡੇ ਮਹਾਂਪੁਰਸ਼ਾਂ ਨੇ ਸਮਾਜ ਦਾ ਭਲਾ ਕੀਤਾ ਨਾ ਕਿ ਇਹ ਲੋਕਾਂ ਵਾਂਗ ਆਪਣੇ ਭਲੇ ਲਈ ਆਪਣੀ ਕੁਰਸੀ ਲਈ ਉਸ ਪਾਰਟੀਆਂ ਵਿੱਚ ਗੁਲਾਮੀ ਦੀ ਜੰਜੀਰ ਪਾ ਕੇ ਹੈ ਚਾਚਾ ਕਹਿ ਕੇ ਚੁੱਪ ਕਰ ਜਾਣਾ ਸੀਰੀ ਬਣ ਕੇ ਉਹਨਾਂ ਦੇ ਗੁਲਾਮ ਟੱਟੂ ਰਹਿਣਾ ਇਹ ਤੁਸੀਂ ਹੁਣ ਦੇਖ ਲਾਤਾ ਵਿੱਚ ਦੇਖ ਰਹੇ ਹੋ ਇਸ ਕਰਕੇ ਆਓ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਦਿੱਤੇ ਹੋਏ ਝੰਡੇ ਹੇਠ ਇਕੱਠੇ ਹੋ ਕੇ ਆਪਣਾ ਰਾਜ ਲਿਆਈਏ ਔਰ ਉਸ ਰਾਜ ਵਿੱਚ ਹੀ ਸਰਬ ਸਮਾਜ ਦਾ ਭਲਾ ਹੈ ਬਹੁਜਨ ਸਮਾਜ ਪਾਰਟੀ ਜਿੰਦਾਬਾਦ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਬਨਾਮ ਕਾਂਗਰਸ-ਭਾਜਪਾ-ਆਪ
Next article“ਆਓ ਕਰੀਏ ਪੰਜਾਬ ਦੀ ਗੱਲ”