ਸਿਆਸਤ

ਦਿਨੇਸ਼ ਨੰਦੀ

(ਸਮਾਜ ਵੀਕਲੀ)

ਕੰਨ ਤੇ ਜੂੰ ਨਾ ਸਰਕੇ ਵਿਧਾਇਕਾਂ ਤੇ ਸਰਕਾਰਾਂ ਦੇ
ਹੁਣ ਲੋਕੀਂ ਖ਼ਰਚ ਚਲਾਵਣ ਸ਼ਾਹੀ ਦਰਬਾਰਾਂ ਦੇ

ਪੜ੍ਹ ਲਿਖ ਬੇਰੁਜ਼ਗਾਰ ਹੁਣ ਜਾਣ ਦਿਹਾੜੀ ਨੂੰ
ਨੌਕਰੀਆਂ ਸਰਕਾਰੀ ਪ‌ਈਆਂ ਪੱਲੇ ਸਰਦਾਰਾਂ ਦੇ

ਇੱਕ ਦਾਰੂ ਦੀ ਬੋਤਲ ਤੇ ਜੋ ਬਟਨ ਦਬਾਉਂਦੇ ਨੇ
ਸਾਰੀ ਉਮਰ ਹੀ ਤਾਰਦੇ ਰਹਿੰਦੇ ਹਰਜ਼ਾਨੇ ਮਾਰਾਂ ਦੇ

ਸਮਝ ਕਿਸੇ ਨਾ ਆਈ ਇਹ ਖੇਡ ਸਿਆਸਤ ਦੀ
ਸਿੱਕੇ ਚੱਲੀ ਜਾਂਦੇ ‘ਨੰਦੀ’ ਏਥੇ ਦੋ ਹੀ ਪਰਿਵਾਰਾਂ ਦੇ

ਦਿਨੇਸ਼ ਨੰਦੀ
9417458831

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ – ਬੋਲੀ ਦਾ ਸਪੂਤ : ਮਾਸਟਰ ਵਤਨ ਸਿੰਘ ਸੰਧੂ
Next articleਮਹਾਰਾਜਾ