ਕਵਿਤਾ

(ਸਮਾਜਵੀਕਲੀ)

ਰੱਬ ਵੀ ਸੋਚਦਾ ਬਣਾ ਕੇ ਇਨਸਾਨ,
ਕਾਹਤੋਂ ਇਹਨੂੰ ਆਪਣੇ ਆਪ ਤੇ ਇੰਨਾ ਮਾਣ।

ਮੂਰਤੀਆ ਬਣਾ – ਬਣਾ ਕੇ ਮੈਨੂੰ ਵੇਚਦਾ,
ਫੇਰ ਮੰਦਿਰ ਜਾਕੇ ਮੰਗਦਾ, ਬਣਦਾ ਕਿਉਂ ਅਣਜਾਣ।

ਲੋਕਾ ਦਿਆ ਹੱਕਾਂ ਨੂੰ ਮਾਰ ਮਾਰ ਕੇ,
ਲੰਗਰ ਲਾਉਂਦਾ , ਖਵਾਉਂਦਾ ਫਿਰੇ ਪਕਵਾਨ।

ਪਾਠ ਪੂਜਾ ਕਰਦਾ, ਪਰ ਸਮਝਦਾ ਨਹੀ,
ਬੇਜੁਬਾਨ ਜੀਵਾ ਦੀ , ਫਿਰ ਵੀ ਲੈਂਦਾ ਕਾਹਤੋਂ ਜਾਨ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਮੋਦੀ ਦਾ ਕਾਫਲਾ ਰੋਕਣ ਦਾ ਦਾਅਵਾ ਕੀਤਾ
Next articleਔਰਤਾਂ ਨੇ ਲੌਕਡਾਊਨ ਦੇ ਵਿਰੋਧ ਵਿੱਚ ਮੋਦੀ ਦਾ ਪੁਤਲਾ ਫੂਕਿਆ