ਖੇਲੋ ਇੰਡੀਆ ਓਪਨ ਸਟੇਟ ਜੂਡੋ ਚੈਂਪੀਅਨਸ਼ਿਪ 2024 ਵਿੱਚੋਂ ਪਹਿਲਾ ਇਨਾਮ ਗ਼ੋਰੀ ਢੰਡਾ ਨੇ ਗੋਲਡ ਮੈਡਲ ਜਿੱਤਿਆ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) 4rth ਖੇਲੋ ਇੰਡੀਆ ਓਪਨ ਜੂਡੋ ਚੈਂਪੀਅਨਸ਼ਿਪ 2024 ਜੈਪੁਰ (ਰਾਜਸਥਾਨ ) ਵਿਖੇ ਖੇਡੀ ਗਈ। ਜਿਸ ਵਿੱਚ ਕਈਆਂ ਪ੍ਰਦੇਸ਼ਾਂ ਨੂੰ ਹਰਾ ਕੇ ਪਿੰਡ ਝਿੰਗੜਾਂ ਦੀ ਗੋਰੀ ਢੰਡਾ ਨੇ ਜਿੱਤ ਪ੍ਰਾਪਤ ਕੀਤੀ। ਜਿਸ ਨੇ ਕਿ ਪਹਿਲਾਂ ਇਨਾਮ ਗੋਲਡ ਮੈਡਲ ਪ੍ਰਾਪਤ ਕੀਤਾ। ਗੋਰੀ ਢੰਡਾ ਨੇ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਂ ਪਿਓ, ਆਪਣੇ ਪਿੰਡ, ਆਪਣੇ ਜਿਲ੍ਹੇ ਦਾ ਨਾਮ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਦੀਆਂ ਜੁੱਡੋ ਅਤੇ ਕੁਰਾਸ਼ ਦੀਆਂ ਖਿਡਾਰਨਾਂ ਦੀ ਜਿ਼ਲ੍ਹਾ ਪੱਧਰੀ ਟੂਰਨਾਮੈਂਟ ’ਚ ਭਾਰੀ ਜਿੱਤ
Next articleਸੀ.ਐਚ.ਸੀ ਹਾਰਟਾ ਬਡਲਾ ਜਿਲਾ ਹੁਸ਼ਿਆਰਪੁਰ ਵਿੱਚ ਮਹਿਲਾ ਮੈਡੀਕਲ ਸਟਾਫ਼ ਨਾਲ ਹੋਈ ਹਿੰਸਾ ਦੀ ਨਿਖੇਧੀ