ਫਗਵਾੜਾ (ਸਮਾਜ ਵੀਕਲੀ): ਲੁਟੇਰਿਆਂ ਨੇ ਫਗਵਾੜਾ-ਲੁਧਿਆਣਾ ਜੀਟੀ ਰੋਡ ਉੱਤੇ ਬੀਤੀ ਰਾਤ ਚਾਚੋਕੀ ਨੇੜੇ ਸਥਿਤ ਪੈਟਰੋਲ ਪੰਪ ਦੇ ਕਰਿੰਦਿਆਂ ਪਾਸੋਂ ਨਕਦੀ ਲੁੱਟ ਲਈ। ਪੰਪ ਦੇ ਮੈਨੇਜਰ ਨੇ ਦੱਸਿਆ ਕਿ ਬੀਤੀ ਰਾਤ ਪੰਪ ਦੇ ਕਰਿੰਦਿਆਂ ਤੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਰਿਵਾਲਵਰ ਦਿਖਾ ਕੇ 25-30 ਹਜ਼ਾਰ ਰੁਪਏ ਲੁੱਟ ਲਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly