ਢਿੱਲੋਂ ਵੱਲੋਂ ਕਰਵਾੲੇ ਪਰਚਿਆਂ ਦਾ ਹਿਸਾਬ ਕਰਨਗੇ ਲੋਕ: ਸ਼ਰਮਾ

ਲਾਲੜੂ (ਸਮਾਜ ਵੀਕਲੀ):  ਵਿਧਾਨ ਸਭਾ ਹਲਕਾ ਡੇਰਾਬਸੀ  ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਪਿੰਡ ਬਸੌਲੀ ਵਿੱਚ ਚੋਣ ਮੀਟਿੰਗ ਮੌਕੇ ਕਿਹਾ ਕਿ ਇਸ ਵਾਰ ਲੋਕ ਕਾਂਗਰਸੀ ਉਮੀਦਵਾਰ ਵੱਲੋਂ ਹਲਕੇ ਦੇ ਲੋਕਾਂ ’ਤੇ ਕਰਵਾਏ ਗਏ ਕਥਿਤ ਝੂਠੇ ਪਰਚਿਆਂ ਦਾ ਜਵਾਬ ਮੰਗਣਗੇ ਤੇ ਉਨ੍ਹਾਂ ਖ਼ਿਲਾਫ਼ ਵੋਟਾਂ ਪਾ ਕੇ ਰੋਸ ਪ੍ਰਗਟਾਉਣਗੇ। ਇਸ ਮੌਕੇ ਬਸੌਲੀ ਦੇ ਇਕ ਦਰਜਨ ਤੋਂ ਵੱਧ ਪਰਿਵਾਰ ਤੇ ਲਾਲੜੂ ਦੇ ਕਾਂਗਰਸੀ ਆਗੂ ਟੋਨੀ ਭਗਤ ਨੇ ਸਮਰਥਕਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਨੇ ਕਾਂਗਰਸੀ ਉਮੀਦਵਾਰ ਜੱਗਾ ਹਿੱਸੋਵਾਲ ਤੋਂ ਮੰਗੇ ਜਵਾਬ
Next articleਚਮਕੌਰ ਸਾਹਿਬ ਹਲਕੇ ਤੋਂ 9 ਉਮੀਦਵਾਰ ਮੈਦਾਨ ’ਚ