ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਪੰਜਾਬ ਦਾ ਪੌਣ ਪਾਣੀ ਅਨੇਕਾਂ ਤਰੀਕਿਆਂ ਦੇ ਨਾਲ ਦਿਨੋ ਦਿਨ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਜ਼ਹਿਰੀਲੇ ਹੋ ਰਹੇ ਪੌਣ ਪਾਣੀ ਕਰਕੇ ਪੰਜਾਬ ਵਾਸੀ ਬਿਮਾਰੀਆਂ ਦੇ ਵਿੱਚ ਘਿਰਦੇ ਜਾ ਰਹੇ ਹਨ ਇਥੋਂ ਤੱਕ ਕਿ ਹੁਣ ਨਵੇਂ ਜੰਮਣ ਵਾਲੇ ਬੱਚੇ ਅਪੰਗ ਪੈਦਾ ਹੋ ਰਹੇ ਹਨ ਇਹ ਸਭ ਕੁਝ ਪੰਜਾਬ ਦੀ ਧਰਤੀ ਵਿੱਚ ਜੋ ਪਾਣੀ ਪਾਇਆ ਜਾ ਰਿਹਾ ਹੈ ਉਸ ਵਿੱਚ ਜਹਿਰੀਲੇ ਤੱਤ ਧਰਤੀ ਵਿੱਚ ਜਾ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly