ਪਾਕਿ: ਕੋਲਾ ਖਾਣ ਵਿਚ ਧਮਾਕਾ, ਚਾਰ ਮੌਤਾਂ

ਕਰਾਚੀ (ਸਮਾਜ ਵੀਕਲੀ): ਕੋਇਟਾ ਨੇੜੇ ਇਕ ਕੋਲਾ ਖਾਣ ਵਿਚ ਹੋਏ ਮਿਥੇਨ ਗੈਸ ਧਮਾਕੇ ਵਿਚ ਚਾਰ ਵਰਕਰਾਂ ਦੀ ਮੌਤ ਹੋ ਗਈ ਹੈ। ਧਮਾਕਾ ਹੋਣ ਵੇਲੇ ਸੱਤ ਵਰਕਰ ਖਾਣ ਦੇ ਅੰਦਰ ਸਨ। ਇਹ ਧਮਾਕਾ ਸਰਾ ਘਗਈ ਖਾਣ ਖੇਤਰ ਵਿਚ ਡੂੰਘੀ ਥਾਂ ’ਤੇ ਹੋਇਆ। ਕੋਲਾ ਖਾਣ ਵਰਕਰਾਂ ਦੀ ਐਸੋਸੀਏਸ਼ਨ ਨੇ ਕਿਹਾ ਕਿ ਤਿੰਨ ਜਣਿਆਂ ਨੂੰ ਬਚਾ ਲਿਆ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ’ਚ ਟਰੱਕਾਂ ਵਾਲਿਆਂ ਦੇ ਪ੍ਰਦਰਸ਼ਨ ਨੂੰ ਅਮਰੀਕਾ ਤੋਂ ਮਿਲ ਰਿਹੈ ਸਮਰਥਨ, ਪ੍ਰਦਰਸ਼ਨਕਾਰੀ ਹਿੰਸਕ ਹੋਣ ਲੱਗੇ: ਪੁਲੀਸ
Next articleਕੈਨੇਡਾ ਵਿਚ ਪ੍ਰਦਰਸ਼ਨ ਸਮਾਪਤ ਕਰਵਾਉਣ ਲਈ ਫ਼ੌਜੀ ਕਾਰਵਾਈ ਦਾ ਕੋਈ ਵਿਚਾਰ ਨਹੀਂ: ਟਰੂਡੋ