ਆਕਸਫੋਰਡ ਸ਼ਾਈਨ ਸਕੂਲ ਦੇ ਵਿਦਿਆਰਥੀਆਂ ਨੇ ਚੱਪੜਚਿੜੀ ਦਾ ਕੀਤਾ ਵਿਜ਼ਟ

ਜਲੰਧਰ (ਸਮਾਜ ਵੀਕਲੀ):  ਸਥਾਨਕ ਆਕਸਫੋਰਡ ਸਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਦੇ 8ਵੀਂ ਤੇ 9ਵੀਂ ਕਲਾਸ ਦੇ ਵਿਦਿਾਰਥੀਆਂ ਨੇ ਚੱਪੜਚਿੜੀ ਮੋਹਾਲੀ, ਚੰਡੀਗੜ੍ਹ ਚਿੜੀਆਘਰ ਤੇ ਹੋਰ ਸਥਾਨਾਂ ਦਾ ਵਿਜ਼ਟ ਕੀਤਾ। ਇਸ ਮੌਕੇ ਉਨਾਂ ਨਾਲ ਅਧਿਆਪਕ ਵਿਸ਼ਾਲ, ਮੈਡਮ ਕਿਰਨ ਤੇ ਮੈਡਮ ਬਲਜਿੰਦਰ ਕੌਰ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸਕੂਲ ਦੇ ਐੱਮ. ਡੀ ਸੰਦੀਪ ਰਾਣਾ ਨੇ ਕਿਹਾ ਕਿ ਅਜਿਹੇ ਟ੍ਰਿਪਾਂ ’ਤੇ ਜਾਣ ਨਾਲ ਜਿੱਥੇ ਵਿਦਿਆਰਥੀ ਤਰੋਜ਼ਾਤਾ ਮਹਿਸੂਸ ਕਰਦੇ ਹਨ, ਉੱਥੇ ਹੀ ਉਨਾਂ ਦੀ ਜਾਣਕਾਰੀ ’ਚ ਵੀ ਵਾਧਾ ਹੁੰਦਾ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੋਕਰਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਨ ਮਨਾਇਆ
Next articleਫਿਤਰਤ