HOME ਓਵਰਟੇਕ ਕਰਦਾ ਟਰੈਕਟਰ ਟਰਾਲੀ ਸਤੁੰਨਲ ਵਿਗੜੀਆ ਅਤੇ ਬੈਕਾਬੂ ਹੋ ਕੇ ਡਿਵਾਈਡਰ ਤੇ...

ਓਵਰਟੇਕ ਕਰਦਾ ਟਰੈਕਟਰ ਟਰਾਲੀ ਸਤੁੰਨਲ ਵਿਗੜੀਆ ਅਤੇ ਬੈਕਾਬੂ ਹੋ ਕੇ ਡਿਵਾਈਡਰ ਤੇ ਜਾ ਚੜ੍ਹਿਆ ਵੱਡਾ ਹਾਦਸਾ ਹੋਣੋ ਟਲਿਆ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਅੱਡਾ ਕਾਠਗੜ੍ਹ ਮੋੜ ਤੇ ਇੱਕ ਟਰੈਕਟਰ ਟਰਾਲੀ ਜੋ ਕਿ ਦੂਸਰੇ ਵਾ। ਵਾਹਨ ਨੂੰ ਓਵਰਟੇਕ ਕਰ ਰਿਹਾ ਓਵਰਟੇਕ ਕਰਦੇ ਸਮੇਂ ਟਰੈਕਟਰ ਟਰਾਲੀ ਦਾ ਸਤੁੰਨਲ ਵਿਗੜ ਜਿਸ ਨਾਲ ਟਰੈਕਟਰ ਟਰਾਲੀ ਬੈਕਾਬੂ ਹੋ ਕੇ ਡਿਵਾਈਡਰ ਤੇ ਜਾ ਚੜ੍ਹਿਆ ਅਤੇ ਵੱਡਾ ਹਾਦਸਾ ਹੋਣੋ ਟਲ ਗਿਆ ਇਸ ਸਬੰਧੀ ਮੋਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੈਕਟਰ ਨੂੰ ਰਜਿੰਦਰ ਸਿੰਘ ਵਾਸੀ ਬਰਨਾਲਾ ਚਲਾ ਰਿਹਾ ਸੀ ਜੋ ਕਿ ਫੈਕਟਰੀ ਵਿੱਚ ਤੁੜੀ ਦਾ ਭੁੰਗ ਖ਼ਾਲੀ ਕਰਕੇ ਆ ਰਿਹਾ ਸੀ ਇਹ ਟਰੈਕਟਰ ਟਰਾਲੀ ਰੋਪੜ੍ਹ ਸਾਇਡ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ ਜਦੋਂ ਇਹ ਕਾਠਗੜ੍ਹ ਮੋੜ ਤੇ ਪਹੁੰਚੀਆਂ ਤਾਂ ਇਹ ਟਰੈਕਟਰ ਦੂਸਰੇ ਵਾਹਨ ਨੂੰ ਓਵਰਟੇਕ ਕਰਨ ਦੇ ਚੱਕਰ ਵਿੱਚ ਆਪਣਾ ਸਤੁੰਨਲ ਵਿਗਾੜ ਬੈਠਾ  ਜਿਸ ਨਾਲ ਇਹ ਹਾਦਸਾ ਵਾਪਰ ਗਿਆ ਵਰਨਣਯੋਗ ਹੈ ਕਿ ਹਾਦਸੇ ਦੀ ਖਬਰ ਜਦੋਂ ਐਸ ਐਸ ਐਫ ਟੀਮ ਨੂੰ ਪਤਾ ਲੱਗੀ ਤਾਂ ਤਰੁੰਤ ਮੋਕੇ ਤੇ ਪਹੁੰਚ ਕੇ ਟਰੈਕਟਰ ਟਰਾਲੀ ਨੂੰ ਸਾਇਡ ਤੇ ਕਰਵਾਇਆ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਵਿਖੇ ਕਰੀਅਰ ਕਾਊਸਲਿੰਗ ਪ੍ਰੋਗਰਾਮ ਆਯੋਜਿਤ
Next articleਫਾਸ਼ੀਵਾਦੀ ਸ਼ਕਤੀਆਂ ਦੇ ਟਾਕਰੇ ਲਈ ਪੰਜਾਬ ਨੂੰ ਇੱਕ ਮਜ਼ਬੂਤ ਖੱਬੇਪੱਖੀ ਬਲਾਕ ਦੀ ਜ਼ਰੂਰਤ – ਦੀਪੰਕਰ ਭਟਾਚਾਰੀਆ