“ਸਾਡੇ ਅਧਿਆਪਕ ਮਹਾਨ”

(ਸਮਾਜ ਵੀਕਲੀ)

ਦੀਵੇ ਵਾਂਗੂੰ ਬਲ ਕੇ ਸਾਨੂੰ ਜੋ ਦਿੰਦੇ ਨੇ ਗਿਆਨ,
ਉਹ ਨੇ ਸਾਡੇ ਅਧਿਆਪਕ ਮਹਾਨ।
ਬੁਰੇ ਕੰਮਾਂ ਤੋਂ ਹਰ ਪਲ ਵਰਜਣ ,
ਚੰਗੇ ਰਾਹਾਂ ਦੀ ਜੋ ਦੱਸਣ ਪਹਿਚਾਨ,
ਉਹ ਨੇ ਸਾਡੇ ਅਧਿਆਪਕ ਮਹਾਨ॥

ਜਿੰਨਂ੍ਹਾਂ ਨੇ ਸਾਨੂੰ ਚੰਗਾ ਰਾਹ ਦਰਸਾਇਆ,
ਵਿੱਦਿਆ ਦੇ ਚਾਨਣ ਨੂੰ ਰੁਸ਼ਨਾਇਆ।
“ਦੁਨੀਆ ਬਦਲ ਦਿਓ” ਦਾ ਦਿੰਦੇ ਜੋ ਗਿਆਨ,
ਉਹ ਨੇ ਸਾਡੇ ਅਧਿਆਪਕ ਮਹਾਨ।

“ਨੇਕ ਬਾਲਾਂ” ਦਾ ਕਰਨ ਵਿਸ਼ੇਸ ਬਿਆਨ,
“ਢਿੱਲਿਆਂ” ਦਾ ਵੀ ਰੱਖਣ ਧਿਆਨ,
ਉਹ ਨੇ ਸਾਡੇ ਅਧਿਆਪਕ ਮਹਾਨ
ਉਹ ਨੇ ਸਾਡੇ ਅਧਿਆਂਪਕ ਮਹਾਨ।

ਸ਼ੀਲੂ

ਜਮਾਤ ਨੌਵੀਂ,ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜ੍ਹਾਂ(ਲੁਧਿਆਣਾ)
ਗਾਇਡ ਅਧਿਆਪਕ: ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਦਾ ਪੰਜਾਬ ਪ੍ਰੈੱਸ ਕਲੱਬ ਰਸਮੀ ਤੌਰ ‘ਤੇ ਦੋਫਾੜ, ਸੁਨੀਲ ਰੁਦਰਾ ਬਣੇ ਦੂਜੇ ਧੜੇ ਦੇ ਪ੍ਰਧਾਨ
Next article“ਸਕੂਲਾਂ ‘ਚ ਸੁੰਦਰ ਲਿਖਾਈ ਦਾ ਮਹੱਤਵ”