(ਸਮਾਜ ਵੀਕਲੀ)
ਮਿੱਟੀ ਧਰਤੀ ਦੀ,
ਹਿੱਕੜੀ ਦੀ ਜਾਈਂ ਏ,
ਵਿਆਹੁਦੇ ਹਵਾ ਦੇ ਬੁੱਲੇ ਨੇ,
ਵੇ ਧੀਆਂ ਵਾਂਗ ਪਰਾਈ ਏ।
ਜੁੱਗੜੇ ਬੀਤ ਗਏ ਬਹੁਤੇ,
ਵੇ ਜੂਨਾਂ ਬਦਲੀਆਂ ਦਿਸੀਆਂ ਨਾ।
ਜਿਸਮਾਂ ਦੀ ਭੁੱਖ ਮਿਟਾਵਣ ਲਈ ,
ਫੁੱਲਾਂ ਦੀਆਂ ਸੇਜਾਂ ਵਿੱਛੀਆਂ ਤਾਂ ।
ਵੇ ਵਾਂਕਣ ਸਾਡੇ ਪਿੰਜ ਜਾਂਦੀ ,
ਇੱਕ ਬੂਟੀ ਕਪਾਹੀ ਏ,
ਵਿਆਹੁਦੇ ਹਵਾ ਦੇ ਬੁੱਲੇ ਨੇ,
ਵੇ ਧੀਆਂ ਵਾਂਗ ਪਰਾਈ ਏ।
ਗੁਰਵੀਰ ਅਤਫ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly