ਅਨਾਥ ਅਤੇ ਅਪੰਗ ਬੱਚਿਆਂ ਨੂੰ ਰਾਸ਼ਨ ਵੰਡ ਕੇ ਕੀਤੀ ਮੱਦਦ – ਡਾ: ਜਮੀਲ ਬਾਲੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾ: ਜਮੀਲ ਬਾਲੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌਰੀ ਵਿਖੇ ਅਨਾਥ ਅਤੇ ਅਪੰਗ ਬੱਚਿਆਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸਨਹਾਰਾ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰੇਨੂੰ ਕੰਵਰ ਨੇ ਕਿਹਾ ਕਿ ਅਨਾਥ ਅਤੇ ਅਪੰਗ ਬੱਚਿਆਂ ਨੂੰ ਹਰ ਮਹੀਨੇ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਸਾਰਿਆਂ ਨੂੰ ਅਜਿਹੇ ਨੇਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ, ਬਿਸ਼ਨੂ ਤਿਵਾੜੀ ਚੇਅਰਮੈਨ ਬਲਾਕ ਭੂੰਗਾ ਕਮੇਟੀ, ਜਨਰਲ ਸਕੱਤਰ ਅਕਸ਼ੈ, ਰਣਜੀਤ ਸਿੰਘ, ਅੰਜੂ ਸ਼ਰਮਾ, ਸ਼ਿਆਮ ਕੁਮਾਰੀ, ਰਾਮਪਾਲ ਅਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਨ੍ਹੇਪਣ ਨੂੰ ਦੂਰ ਕਰਨ ਲਈ ਰੋਟਰੀ ਆਈ ਬੈਂਕ ਦੇ ਉਪਰਾਲੇ ਸ਼ਲਾਘਾਯੋਗ – ਗੁਰਵਿੰਦਰ ਬਾਹਰਾ
Next articleਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਇਆ