ਕਪੂਰਥਲਾ /ਸੁਲਤਾਨਪੁਰ ਲੋਧੀ, (ਸਮਾਜ ਵੀਕਲੀ) (ਕੌੜਾ)-ਸੁਲਤਾਨਪੁਰ ਲੋਧੀ। ਵਿਖੇ ਅੱਜ ਗ੍ਰਾਹਕ ਮਿਲਨੀ ਦੇ ਤਹਿਤ ਮੁਥੂਰ ਫਾਈਨਾਂਸ ਦੀ ਤਰਫੋਂ ਗ੍ਰਾਮ ਪੰਚਾਇਤ ਦਾ ਸਮਾਗਮ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਿਰਕਤ ਕੀਤੀ।ਇਸ ਕੈਂਪ ਵਿੱਚ ਗਗਨ ਸੂਦ ਨੇ ਗ੍ਰਾਹਕਾਂ ਨੂੰ ਮੁਥੂਰ ਵੱਲੋਂ ਗੋਲਡ ਲੋਨ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਮੋਕੇ ਤੇ ਮੁਸ਼ਕਲਾਂ ਦਾ ਨਿਪਟਾਰਾ ਕੀਤਾ। ਮੁਥੂਰ ਵੱਲੋਂ ਚਲਾਈ ਜਾ ਰਹੀ ਗੋਲਡ ਲੋਨ ਸਕੀਮ ਬਾਰੇ ਵੀ ਗਾਹਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਮੈਨੇਜਰ ਈਸ਼ਾਨ ਪੁਰੀ, ਗਗਨ ਸੂਦ ਅਤੇ ਵੱਡੀ ਗਿਣਤੀ ਵਿੱਚ ਗਾਹਕ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly