ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਟੁਰਨਾ ਹਸਪਤਾਲ ਮਹਿਤਪੁਰ ਵਿਖੇ ਪਿਛਲੇ ਮਹੀਨੇ ਪੰਜਾਬ ਡਾਇਗਨੋਸਟਿਕ ਸੈਂਟਰ ਦੀ ਓਪਨਿੰਗ ਕੀਤੀ ਗਈ ਜਿਸ ਦੌਰਾਨ ਡਾ: ਮਨਿੰਦਰਜੀਤ ਸਿੰਘ ਐਮ.ਬੀ.ਬੀ.ਐਸ ਤੇ ਐਮਡੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਹਿਤਪੁਰ ਵਿਖੇ ਸਕੈਨ ਦੀ ਕੋਈ ਸੁਵਿਧਾ ਨਾ ਹੋਣ ਕਾਰਨ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਜਿਸ ਕਰਕੇ ਟੁਰਨਾ ਹਸਪਤਾਲ ਦੇ ਨਾਲ ਪੰਜਾਬ ਡਾਇਗਨੋਸਟਿਕ ਸੈਂਟਰ ਦੀ ਓਪਨਿੰਗ ਕਰ ਦਿੱਤੀ ਗਈ ਹੈ। ਜਿਸ ਵਿੱਚ ਹਰ ਤਰ੍ਹਾਂ ਦੇ ਟੈਸਟ ਸਕੈਨ ਜਿਵੇਂ ਕਿ ਗਰਭ ਅਵਸਥਾ ਸਕੈਨ, ਟੀਵੀ ਐਸ ਸਕੈਨ, ਰੰਗਦਾਰ ਸਕੈਨ,ਐਨ ਵੀ ਸਕੈਨ,ਗਦੂਦਾ ਦੀ ਸਕੈਨ, ਗੁਰਦੇ ਦੀ ਸਕੈਨ, ਮਾਸਪੇਸ਼ੀਆਂ ਦੀ ਸਕੈਨ, ਓਵਲੇਸ਼ਨ ਸਕੈਨ, ਸਨੋਮੋਹਗ੍ਰਾਫੀ ਛਾਤੀ ਦੀ ਸਕੈਨ, ਛੋਟੇ ਹਿੱਸਿਆਂ ਦੀ ਸਕੈਨ, ਗਲੇ ਦੀ ਸਕੈਨ ਕੀਤੀ ਜਾਂਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj