ਉਲੰਪਿਕ ਹਾਕੀ: ਦੂਜੇ ਸੈਮੀਫਾਈਨਲ ਆਸਟਰੇਲੀਆ ਜੇਤੂ, ਤੀਜੇ ਸਥਾਨ ਲਈ ਭਾਰਤ ਤੇ ਜਰਮਨੀ ਵਿਚਾਲੇ ਹੋਵੇਗੀ ਟੱਕਰ

ਟੋਕੀਓ (ਸਮਾਜ ਵੀਕਲੀ) : ਟੋਕੀਓ ਓਲੰਪਿਕਸ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਦੂਸਰੇ ਸੈਮੀਫਾਈਨਲ ਮੈਚ ਵਿਚ ਆਸਟਰੇਲੀਆ ਨੇ ਜਰਮਨੀ ਨੂੰ 3-1 ਨਾਲ ਹਰਾ ਦਿੱਤਾ।

ਹੁਣ ਫਾਈਨਲ ਵਿੱਚ ਆਸਟਰੇਲੀਆ ਅਤੇ ਬੈਲਜੀਅਮ ਦੀ 5 ਅਗਸਤ ਨੂੰ ਟੱਕਰ ਹੋਵੇਗੀ ਅਤੇ ਉਸੇ ਦਿਨ ਭਾਰਤ ਕਾਂਸ਼ੀ ਦੇ ਤਗਮੇ ਲਈ ਜਰਮਨੀ ਨਾਲ ਖੇਡੇਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਾਗਰ ਡੈਮ ’ਚ ਫੌਜ ਦਾ ਹੈਲੀਕਾਪਟਰ ਡਿੱਗਿਆ, ਦੋਵੇਂ ਪਾਇਲਟ ਲਾਪਤਾ
Next articleਫਾਈਨਲ ’ਚ ਨਾ ਪੁੱਜ ਸਕਿਆ ਸ਼ਾਟਪੁਟਰ ਤੂਰ