(ਸਮਾਜ ਵੀਕਲੀ)-ਧਰਮਾਂ ਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਦੂਜਿਆਂ ਦੇ ਕੁੱਝ ਕਹਿਣ, ਕਰਨ ਜਾਂ ਲਿਖਣ ਨਾਲ ਧਰਮ ਨੂੰ ਖਤਰਾ ਹੋ ਗਿਆ ਹੈ l ਧਰਮ ਤਾਂ ਹਮੇਸ਼ਾਂ ਬਹੁਤ ਮੁਸ਼ਕਿਲ ਪ੍ਰਸਥਿਤੀਆਂ ਵਿੱਚੋਂ ਨਿਕਲਿਆ ਹੁੰਦਾ ਹੈ l ਇਸ ਕਰਕੇ ਕਿਸੇ ਦੇ ਕੁੱਝ ਕਹਿਣ, ਸੁਣਨ ਜਾਂ ਲਿਖਣ ਨਾਲ ਧਰਮ ਨੂੰ ਕਦੇ ਖਤਰਾ ਨਹੀਂ ਹੁੰਦਾ l ਧਰਮ ਕੋਈ ਮੋਮਬੱਤੀ ਨਹੀਂ ਹੈ ਜੋ ਥੋੜ੍ਹਾ ਜਿਹਾ ਸੇਕ ਲੱਗਣ ਨਾਲ ਪਿਘਲ ਜਾਵੇ l
ਇਸ ਸਮੇਂ ਖਤਰਾ ਸਮੁੱਚੀ ਮਾਨਵਤਾ ਨੂੰ ਅਗਿਆਨਤਾ ਤੋਂ ਹੈ ਅਤੇ ਅਗਿਆਨਤਾ ਧਰਮ ਜਾਂ ਰੱਬ ਦੇ ਨਾਮ ਤੇ ਹੀ ਵੱਧ ਫੈਲਾਈ ਜਾਂਦੀ ਹੈ l
ਦੁਨੀਆਂ ਨੂੰ ਸੂਝਵਾਨ ਬਣਨ ਦੀ ਬਹੁਤ ਲੋੜ ਹੈ ਤਾਂ ਕਿ ਆਪਣੀ ਹੁੰਦੀ ਲੁੱਟ ਤੋਂ ਬਚ ਸਕੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly