ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਲੋਕ ਸਭਾ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀ ਕਮਾਨ ਸੰਭਾਲਣ ਮਗਰੋਂ ਇਕ ਇੰਚ ਜ਼ਮੀਨ ’ਤੇ ਕਿਸੇ ਬਾਹਰੀ ਮੁਲਕ ਦਾ ਕਬਜ਼ਾ ਨਹੀਂ ਹੋਣ ਦਿੱਤਾ। ਜੌਨਪੁਰ ਤੋਂ ਬਸਪਾ ਦੇ ਸੰਸਦ ਮੈਂਬਰ ਸ਼ਿਆਮ ਸਿੰਘ ਯਾਦਵ ਨੇ ਯੂਕਰੇਨ ’ਤ ਚੱਲ ਰਹੀ ਚਰਚਾ ਦੌਰਾਨ ‘ਚੀਨ ਵੱਲੋਂ ਹੌਲੀ ਹੌਲੀ ਭਾਰਤੀ ਸਰਜ਼ਮੀਨ ’ਤੇ ਕਬਜ਼ਾ ਕਰਨ’ ਦਾ ਦੋਸ਼ ਲਾਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly