HOME ਨਿਰਜਲਾ ਇਕਾਦਸ਼ੀ ਮੋਕੇ ਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ। 

ਨਿਰਜਲਾ ਇਕਾਦਸ਼ੀ ਮੋਕੇ ਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ। 

 ਨਕੋਦਰ ਮਹਿਤਪੁਰ    (ਸਮਾਜ ਵੀਕਲੀ)    (ਹਰਜਿੰਦਰ ਪਾਲ ਛਾਬੜਾ) ਸ਼ਿਵ ਮੰਦਰ ਕਮੇਟੀ (ਰਜਿ) ਤੇ ਇਸਤਰੀ ਸਤਿਸੰਗ ਸਭਾ ਮਹਿਤਪੁਰ ਵੱਲੋਂ ਨਿਰਜਲਾ ਇਕਾਦਸ਼ੀ ਦੇ ਮੌਕੇ ਤੇ ਠੰਡਾ ਮਿੱਠਾ ਜਲ ਪਾਣੀ ਤੇ ਖਰਬੂਜ਼ੇ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਯਗੇਸ਼ ਸ਼ਰਮਾ, ਵਿਨੋਦ ਸ਼ਰਮਾ, ਵਿਨੋਦ ਵਰਮਾ, ਅਸ਼ਵਨੀ ਸ਼ਰਮਾ,ਰਾਮਾ ਭੰਡਾਰੀ, ਬਰਜੇਸ਼ ਮਹਿਤਾ, ਮਨਦੀਪ ਸ਼ਰਮਾ, ਕਰਨ ਚੋਪੜਾ, ਨਗੀਨਾ, ਬਲਵੀਰ ਚੰਦ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸ਼ੀਲੀਆਂ ਗੋਲੀਆਂ ਸਮੇਤ ਬਡੇਸਰੋਂ ਦਾ ਨੌਜਵਾਨ ਕਾਬੂ
Next articleਬਸਪਾ ਵਲੋਂ ਸਤਨਾਮ ਸਿੰਘ ਅਟਵਾਲ ਨੂੰ ਸੈਕਟਰ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ