ਨਵੇਂ ਸਾਲ ਦੇ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਦੀ ਕੀਤੀ ਸ਼ੂਟਿੰਗ : ਅਮਰੀਕ ਮਾਇਕਲ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)  (ਸਮਾਜ ਵੀਕਲੀ) : ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਦੀ ਸ਼ੂਟਿੰਗ ਕੀਤੀ ਗਈ ਰਵੀ ਹੋਟਲ ਹੁਸ਼ਿਆਰਪੁਰ ਰੋਡ ਪਿੰਡ ਹਜ਼ਾਰਾ। ਸ਼ੂਟਿੰਗ ਦੌਰਾਨ ਪਹੁੰਚੇ ਮੁੱਖ ਮਹਿਮਾਨ ਵਿਸ਼ਵ ਸੂਫ਼ੀ ਸੰਤ ਸਮਾਜ ਦੇ ਪ੍ਰਧਾਨ ਦੀਪਕ ਕੁਮਾਰ ਬਾਬਾ ਦੀਪੂ ਸ਼ਾਹ ਜੀ ਭੁਲਥ ਵਾਲੇ। ਸਤਿਕਾਰਯੋਗ ਚੰਨ ਸ਼ਾਹਕੋਟੀ ਜੀ, ਪ੍ਰਸਿੱਧ ਗਾਇਕ ਸੁਖਵਿੰਦਰ ਸੁੱਖੀ, ਅਮਰੀਕ ਮਾਇਕਲ ਤੇ ਮਮਤਾ ਮਹਿਰਾ, ਦਲਵਿੰਦਰ ਦਿਆਲਪੁਰੀ, ਜੀ ਐੱਸ ਮੱਟੂ, ਅਮਰ ਅਰਸ਼ੀ ਤੇ ਨਰਿੰਦਰ ਜੋਤ, ਮਮਤਾ ਪ੍ਰੀਤ, ਬੀ ਪਰਦੇਸੀ, ਸ਼ੀਰਾ ਗਿੱਲ ਤੇ ਰਾਜ ਸੰਧੂ, ਰਾਵਲ ਧਾਮੀ, ਰੁੱਬਲ ਸੰਧੂ ਮਹਿਮ, ਸਾਗਰ ਮਾਨ ਅਤੇ ਸੰਗੀਤਕਾਰ ਬੰਟੀ ਸਹੋਤਾ, ਹਰਿ ਅਮਿਤ,ਆਰ ਕੇ ਗੁਪਤਾ, ਬਲਜੀਤ ਸਿੰਘ, ਅਜਮੇਰ ਜੌਹਲ ਤੇ ਗੀਤਕਾਰ ਓਮ ਜੱਸਲ, ਰਾਜ ਕੁਮਾਰ ਰਾਜੂ ਚੰਦ, ਪਵ 08 , ਕੰਤਾ ਤਲਵੰਡੀ ਵਾਲਾ, ਸੀਤਾ ਨਾਹਰ ਗਾਂਧਰਾਂ ਵਾਲਾ, ਰਣਜੀਤ ਦਿਪੀ ਸਰਪੁਰਿਆ ਯੂ ਕੇ, ਲੇਹਲ ਅਮਰੀਕ ਧਾਰੀਵਾਲ, ਅਮਨ ਡਡਵਾ , ਦੇਵ ਅਟੀ ਵਾਲਾ, ਜੱਸੀ ਰੰਗਦੀਲ ਭਗਤੂਪੁਰ, ਹਿੰਮਤ ਸਿੰਘ, ਪਰਮਜੀਤ ਚਵਿੰਡੇ ਵਾਲਾ, ਜਸਵਿੰਦਰ ਬਬਲੂ, ਰੋਮੀ ਤਬਲਾ ਬੀਟਸ, ਸ਼ਿੰਦਾ ਭੰਗੜਾ ਵਾਲਾ, ਫਿਮੇਲ ਮਾਡਲ ਮੁਸਕਾਨ ਤੇ ਪ੍ਰੀਆ ਖਾਨ, ਕੈਮਰਾਮੈਨ ਰੋਹਿਤ ਅੰਗੁਰਾਲ, ਐਡੀਟਰ ਰਜਤ ਭਗਤ, ਅਕਾਸ਼ ਦਰਸ਼ਨ ਲਾਈਟ ਪ੍ਰੋਡਕਸ਼ਨ ਹਾਜ਼ਿਰ ਰਹੇ। ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਵਲੋਂ ਹਰ ਸਾਲ ਦੀ ਤਰਾ ਇਸ ਸਾਲ ਵੀ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਪ੍ਰਸਾਰਿਤ ਕੀਤਾ ਜਾਵੇਗਾ ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਕੇਂਦਰ ਤੇ। ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2023 ਦਾ ਪ੍ਰਸਾਰਿਤ ਸਮਾਂ 31 ਤਰੀਕ ਰਾਤ 10ਵਜੇ ਤੋਂ ਲੈਕੇ 10:50 ਤਕ ਚਲਾਇਆ ਜਾਵੇਗਾ। ਨਿਰਮਾਤਾ ਪੂਜਾ ਸੱਭਰਵਾਲ ਤੇ ਨਿਰਦੇਸ਼ਕ ਅਮਰੀਕ ਮਾਇਕਲ। ਪੇਸ਼ਕਸ਼ ਅਨੁਰਾਗ ਪ੍ਰੋਡਕਸ਼ਨ। ਆਏ ਹੋਏ ਪੱਤਰਕਾਰਾਂ ਦਾ ਕੀਤਾ ਧੰਨਵਾਦ ।

 

Previous articleਸਰਸਵਤੀ ਮਾਡਰਨ ਸਕੂਲ ਲੁਧਿਆਣਾ ਵਿਖੇ ਪ੍ਰਦਰਸ਼ਨੀ ਲਗਾ ਕੇ ਕਿ੍ਸਮਿਸ ਦਾ ਤਿਉਹਾਰ ਮਨਾਇਆ ਗਿਆ
Next articleਪ੍ਰਸਿੱਧ ਗਾਇਕਾ ਸਨਾ ਫਤਿਹ ਅਲੀ ਖਾਂ ਦਾ ਧਾਰਮਿਕ ਟਰੈਕ “ਵਾਹ ਓਹ ਰੱਬਾ ਮਾਂ ਗੁਜਰੀ” ਪੀ ਐੱਸ ਐੱਫ ਕੰਪਨੀ ਵੱਲੋਂ ਰਿਕਾਰਡ ਅਤੇ ਟੀ-ਸੀਰੀਜ਼ ਵੱਲੋਂ ਕੀਤਾ ਰਿਲੀਜ਼