HOME ਨਵੇਂ ਗੀਤ “ਤੇਰੇ ਨਾਲ “ ਦੀ ਕੀਤੀ ਗਈ ਸ਼ੂਟਿੰਗ ਗਾਇਕ ਜਗਤਾਰ ਤਾਰੀ:...

ਨਵੇਂ ਗੀਤ “ਤੇਰੇ ਨਾਲ “ ਦੀ ਕੀਤੀ ਗਈ ਸ਼ੂਟਿੰਗ ਗਾਇਕ ਜਗਤਾਰ ਤਾਰੀ: ਅਮਰੀਕ ਮਾਈਕਲ ।

2

ਨਕੋਦਰ ਮਹਿਤਪੁਰ   (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2026 ਦੇ ਨਿਰਮਾਤਾ ਪੂਜਾ ਸੱਭਰਵਾਲ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨੀ ਗੀਤ “ ਤੇਰੇ ਨਾਲ “ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ । ਜਿਸਦੇ ਗਾਇਕ ਨੇ ਜਗਤਾਰ ਤਾਰੀ। ਜਿਸਨੂੰ ਕਮਲਬੱਧ ਕੀਤਾ ਗਿਆ ਲਾਲੀ ਸਭਰਾ ਵਲੋ। ਗੀਤ ਦਾ ਸੰਗੀਤ ਤਿਆਰ ਕੀਤਾ ਗਿਆ ਹਰੀ ਅਮਿਤ ਵਲੋ । ਗੀਤ ਦੇ ਵਿੱਚ ਮੇਨ ਮੋਡਲ ਦੀ ਭੂਮਿਕਾ ਨਿਭਾਈ ਸਾਬੀ ਬਰਾੜ ਤੇ ਮੈਡਮ ਆਸ਼ਾ ਵਲੋ। ਕੈਮਰਾ ਚਲਾਇਆ ਗਿਆ ਕੁਲਦੀਪ ਕੁੰਡਲ । ਗੀਤ ਨੂੰ ਨਿਰਦੇਸ਼ ਕੀਤਾ ਗਿਆ ਅਮਰੀਕ ਮਾਈਕਲ ਵਲੋ । ਐਡੀਟਿੰਗ ਕੀਤੀ ਗਈ ਮੋਹਿਤ ਵਰਮਾ ਵਲੋ। ਸ਼ੂਟਿੰਗ ਦੌਰਾਨ ਪਹੁੰਚੇ ਗੀਤਕਾਰ ਅੰਕੁਸ਼ ਆਦੀ , ਜੱਸ ਸੰਧੂ , ਸੁਨੀਲ ਮੱਟੂ, ਸੁਖਰਾਜ ਮੱਟੂ ਤੇ ਹੋਰ ਸਹਿਯੋਗੀ । ਇਹ ਗੀਤ ਤੁਸੀਂ 1 ਜਨਵਰੀ 2026 ਨੂੰ ਰਾਤ 8:30 ਵਜੇ ਤੋ ਲੈਕੇ 9:30 ਵਜੇ ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਤੇ ਚੱਲੇਗਾ। ਤੇ ਬਹੁਤ ਜਲਦ ਯੂਟਿਊਬ ਚੈਨਲ ਅਨੁਰਾਗ ਪ੍ਰੋਡਕਸ਼ਨ ਤੇ ਹੋਰ ਸੋਸ਼ਲ ਸਾਈਟ ਤੇ ਦੇਖੋਗੇ ਤੇ ਸੁਣੋਗੇ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 22/12/2025
Next articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਏ ਗਏ ਦਸਤਾਰ ਮੁਕਾਬਲੇ