‘ਝੁਕੀਆਂ ਨਾ ਮਾਸੂਮ ਜਿੰਦਾਂ’

(ਸਮਾਜ ਵੀਕਲੀ)

ਮਹੀਨਾਂ ਪੋਹ ਦਾ ਠੰਡੇ ਬੁਰਜ਼ ਅੰਦਰ,
ਕੈਦ ਮਾਸੂਮ ‘ਜਿੰਦਾਂ’ ਤੇ ‘ਗੁਜਰੀ ਮਾਂ’ ਲੋਕੋ।

ਦਿੱਤੇ ਲਾਲਚ ਤੇ ਤਸੀਹੇ ਹਾਕਮਾਂ ਨੇ,
ਨਹੀਂ ਮਿਲਾਈ ਹਾਂ ਵਿੱਚ ਹਾਂ ਲੋਕੋ।

ਜਦ ਝੁਕੀਆਂ ਨਾ ਮਾਸੂਮ ਜਿੰਦਾਂ,
ਜਿਉਂਦੀਆਂ ਦਿੱਤੀਆਂ ਕੰਧੀ ਚਿਣਵਾ ਲੋਕੋ।

ਮੇਜਰ ਧਰਮ ਲਈ ਵਾਰ ਪਤੀ ਪੋਤੇ,
‘ਮਾਂ ਗੁਜਰੀ’ ਦੁਨੀਆਂ ਤੋਂ ਹੋਈ ਵਿਦਾ ਲੋਕੋ।

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਗੜ੍ਹੀ ਦੇ ਮਹਿਮਾਨ”
Next articleਐੱਮ.ਐੱਲ.ਏ ਸਕੂਲ ਬਣਾਵੇ, ਮੰਗਾਂ ਮੁੱਖ ਮੰਤਰੀ ਕੋਲੋਂ ਅਸੀਂ ਮੰਨਵਾ ਲਵਾਂਗੇ – ਸੂਬਾ ਪ੍ਰਧਾਨ ਕਿੱਲੀ