ਨੀਟ-ਯੂਜੀ 7 ਮਈ ਨੂੰ ਅਤੇ ਸੀਯੂਈਟੀ-2023 ਪ੍ਰੀਖਿਆ 21 ਤੋਂ 31 ਮਈ ਵਿਚਾਲੇ: ਐੱਨਟੀਏ

ਨਵੀਂ ਦਿੱਲੀ (ਸਮਾਜ ਵੀਕਲੀ) : ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਅੱਜ ਕਿਹਾ ਹੈ ਕਿ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਨੀਟ-ਯੂਜੀ (ਕੌਮੀ ਯੋਗਤਾ ਕਮ ਦਾਖਲਾ ਪ੍ਰੀਖਿਆ – ਅੰਡਰਗਰੈਜੂਏਟ) ਪ੍ਰੀਖਿਆ 7 ਮਈ 2023 ਨੂੰ ਕਰਵਾਈ ਜਾਵੇਗੀ। ਏਜੰਸੀ ਨੇ ਐਲਾਨ ਕੀਤਾ ਕਿ ਕੇਂਦਰੀ ਯੂਨੀਵਰਸਿਟੀ ਸਾਂਝੀ ਦਾਖਲਾ ਪ੍ਰੀਖਿਆ(ਸੀਯੂਈਟੀ) ਦਾ ਦੂਜਾ ਐਡੀਸ਼ਨ 21 ਤੋਂ 31 ਮਈ 2023 ਤੱਕ ਹੋਵੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਆਪਣੀਆਂ ਹਰਕਤਾਂ ਸੁਧਾਰੇ ਤੇ ਚੰਗੇ ਗੁਆਂਢੀ ਵਾਂਗ ਪੇਸ਼ ਆਏ: ਜੈਸ਼ੰਕਰ
Next articleਦੇਸ਼ ਮਨਾ ਰਿਹਾ ਹੈ ਵਿਜੈ ਦਿਵਸ: 1971 ਦੀ ਜੰਗ ’ਚ ਪਾਕਿਸਤਾਨ ਨੂੰ ਹਰਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਦੇ ਰਿਣੀ ਰਹਾਂਗੇ: ਮੋਦੀ