ਕੁਦਰਤ

ਗੁਰਿੰਦਰ ਸਿੰਘ ਪੰਜਾਬੀ

(ਸਮਾਜ ਵੀਕਲੀ)

ਕੁਦਰਤ ਨਾਲ ਕਦੇ
ਖਿਲਵਾਟ ਨਾਂਹ ਕਰੋ

ਦੁੱਧ ਪੁੱਤ, ਧੀਆਂ ਕਿਸਮਤ
ਨਾਲ ਨੇ ਮਿਲਦੇ ਇਹਨਾਂ ਦਾ

ਹਮੇਸ਼ਾ ਦਿਲੋਂ ਸਤਿਕਾਰ ਕਰੋ
ਕੁਦਰਤ ਨਾਲ ਖਿਲਵਾਟ ਨਾਂਹ ਕਰੋ

ਰੁੱਖ, ਪਾਣੀ, ਹਵਾ ਕੁਦਰਤ ਦਾ ਸਰਮਾਇਆ ਸਦਾ ਹੀ
ਇਹਨਾਂ ਦੀ ਸੰਭਾਲ ਕਰੋ

ਜੋ ਆ ਰਿਹਾ ਉਸਨੂੰ ਆਉਣਾ ਦਿਓ
ਜੋ ਜਾ ਰਿਹਾ ਉਸਨੂੰ ਜਾਨ ਦਿਓ

ਛੱਡੋ ਫਿਕਰਾ ਨੂੰ ਹੁਣ ਤਾਂ ਸਮਝਦਾਰੀ
ਦੀ ਮਿਸਾਲ ਹਮੇਸ਼ਾ ਕਾਇਮ ਕਰੋ

ਕੁਦਰਤ ਨਾਲ ਕਦੇ ਖਿਲਵਾਟ
ਨਾਂਹ ਕਰੋ ਹੋ ਸਕੇ ਸਤਿਕਾਰ ਕਰੋ

ਗੁਰਿੰਦਰ ਸਿੰਘ ਪੰਜਾਬੀ
ਬਹਾਦਰਗੜ੍ਹ ਪਟਿਆਲਾ
ਮੋਂ *8437924103

 

Previous articleਨਵੀ ਵਰਦੀ…
Next articleਕਰਕੇ ਪਾਗ਼ਲ ਪਿਆਰ ਚ