ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ ਦੀ ਚੋਣ ਕਮੇਟੀ 2025-26 ਨੂੰ ਵਧਾਈਆਂ

ਕੈਨੇਡਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ ਦੀ ਚੋਣ ਕਮੇਟੀ ਦੇ ਨਿਰਦੇਸ਼ਕ ਇੰਦਰਜੀਤ ਰੋਮੀ , ਅਤੇ ਸਰਪ੍ਰਸਤ ਹਰਵਿੰਦਰ ਰਾਇ ,ਕੱਬਡੀ ਪ੍ਰਮੋਟਰ ਜੋਨਾ ਬੋਲੀਨਾ , ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਸਾਡੇ ਵਲੋਂ ਮੈਂਬਰਾਂ ਦੀ ਚੋਣ ਤੇ ਓਹਨਾ ਨੂੰ ਬਹੁਤ ਬਹੁਤ ਵਧਾਈ ਹੋਵੇ । ਚੋਣ ਕਮੇਟੀ ਦੇ ਮੈਂਬਰਾਂ ਦੀ ਚੋਣ ਵਿੱਚ ਨੀਟੂ ਕੰਗ ਪ੍ਰਧਾਨ, ਗੋਲਡੀ ਖਤਰਾ ਉੱਪ ਪ੍ਰਧਾਨ , ਸੁਰਿੰਦਰ ਅੱਚਰਵਾਲ ਚੇਅਰਮੈਨ, ਇਕਬਾਲ ਸਵੈਚ ਖਜਾਨਚੀ, ਸੇਠੀ ਥਾਰਾ ਯੂ ਐੱਸ ਏ ਨਿਰਦੇਸ਼ਕ , ਓਂਕਾਰ ਮਾਨ ਨਿਰਦੇਸ਼ਕ, ਅਮਨ ਹੇਰ ਨਿਰਦੇਸ਼ਕ, ਰਾਜ ਪੁਰੇਵਾਲ ਸੈਕਟਰੀ, ਮਲਵਿੰਦਰ ਭੁੱਲਰ ਉੱਪ ਚੇਅਰਮੈਨ ,ਦਵਿੰਦਰ ਮਾਨ ਨਿਰਦੇਸ਼ਕ, ਹਰਮਨ ਗਿੱਲ ਨਿਰਦੇਸ਼ਕ , ਮਨਿੰਦਰ ਵਿਰਕ ਨਿਰਦੇਸ਼ਕ , ਲਵਪ੍ਰੀਤ ਟੂਰ ਨਿਰਦੇਸ਼ਕ , ਕੁਲਵੀਰ ਦੁਲਟ ਨਿਰਦੇਸ਼ਕ  ਵਜੋਂ ਚੁਣੇ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਅੰਜੂ ਵੀ ਰੱਤੀ ਜੀ ਦਾ ਰੂਬਰੂ , ਸਨਮਾਨ ਸਮਾਰੋਹ ਤੇ ਨਵੇਂ ਸਾਲ ਦਾ ਪਲੇਠਾ ਕਵੀ ਦਰਬਾਰ , ਯਾਦਗਾਰੀ ਹੋ ਨਿਬੜਿਆ
Next articleਚੌਥਾ ਕਬੱਡੀ ਕੱਪ ਪਿੰਡ ਨੂਰਪੁਰ ਚੱਠਾ  ਵਿਖੇ ਕਰਵਾਇਆ ਜਾਏਗਾ  : ਸੁੱਖਾ ਚੱਠਾ ਅਤੇ ਅਰਫ ਚੱਠਾ ।