(ਸਮਾਜ ਵੀਕਲੀ)
ਮੈਂ ਕੀ ਕਹਾਂ
ਉਹ ਕੀ ਹੈ ਮੇਰੇ ਲਈ
ਮੇਰੀ ਰੂਹ ਦੀ ਪੁਕਾਰ ਹੈ
ਰੱਬ ਦੇ ਦਰ ਦੀ ਆਵਾਜ਼ ਹੈ
ਉਹ ਵੇਦ ਹੈ, ਪੁਰਾਣ ਹੈ
ਮੇਰੀ ਈਦ ਹੈ, ਈਮਾਨ ਹੈ
ਮੇਰੀ ਜਿੰਦਗੀ ਹੈ, ਗੁਮਾਨ ਹੈ
ਮੇਰਾ ਮਾਣ ਹੈ, ਸਨਮਾਨ ਹੈ
ਮੈਂ ਕੀ ਕਹਾਂ????
ਉਹ ਕੀ ਨਹੀਂ ਮੇਰੇ ਲਈ
ਮੇਰੀ ਜਿੰਦਗੀ ਜਿਓਣ ਦਾ
ਉਹ ਅਰਮਾਨ ਹੈ……..
ਅਰਸ਼ਪ੍ਰੀਤ ਕੌਰ ਸਰੋਆ
ਅਸਿਸਟੈਂਟ ਪ੍ਰੋਫੈਸਰ
(ਰਿਸਰਚ ਸਕਾਲਰ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly