ਮੇਰੇ ਪਿਤਾ ਕਿਸੇ ਪਾਰਟੀ ’ਚ ਸ਼ਾਮਲ ਨਹੀਂ ਹੋਏ: ਸੰਘਾਮਿੱਤਰਾ ਮੌਰਿਆ

ਬਦਾਯੂੰ (ਯੂਪੀ) (ਸਮਾਜ ਵੀਕਲੀ):  ਯੂਪੀ ਦੇ ਕਿਰਤ ਤੇ ਰੁਜ਼ਗਾਰ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁੱਝ ਘੰਟਿਆਂ ਮਗਰੋਂ ਮੌਰਿਆ ਦੀ ਧੀ ਤੇ ਬਦਾਯੂੰ ਤੋਂ ਲੋਕ ਸਭਾ ਮੈਂਬਰ ਸੰਘਮਿੱਤਰਾ ਮੌਰਿਆ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਤੇ ਅਗਲੇ ਕੁਝ ਦਿਨਾਂ ’ਚ ਭਵਿੱਖੀ ਰਣਨੀਤੀ ਦਾ ਐਲਾਨ ਕਰਨਗੇ। ਸੰਘਾਮਿੱਤਰਾ ਨੇ ਇਸ ਖ਼ਬਰ ੲੇਜੰਸੀ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਯਕੀਨੀ ਤੌਰ ’ਤੇ ਅਸਤੀਫ਼ਾ ਦਿੱਤਾ ਹੈ, ਪਰ ਉਹ ‘ਸਪਾ’ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਪੀ: ਅਗਾਮੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ
Next articleਪੰਜਾਬ ਚੋਣਾਂ: ਕਾਂਗਰਸ ਨੇ ਕਮੇਟੀਆਂ ਦੇ ਕਨਵੀਨਰ ਤੇ ਮੈਂਬਰ ਐਲਾਨੇ