ਮੇਰੇ ਦੇਸ਼ ਦੀ ਔਰਤ

ਸੁਰਜੀਤ ਸਾਰੰਗ

(ਸਮਾਜ ਵੀਕਲੀ)

ਮੂਰੇ ਦੇਸ਼ ਵਿਚ ਔਰਤ ਸਦੀਆਂ ਤੋਂ ਹੀ ਬਿਲਕੁਲ ਮਹਿਫੂਜ਼ ਨਹੀਂ ਹੈ।
ਅਜ ਹਿੰਦੂਸਤਾਨ ਵਿੱਚ ਗੁੰਡੇ ਹਰ ਥਾਂ ਮੌਜੂਦ ਹਨ। ਅਜ ਲੋਕ ਵਿੱਚ ਜੱਗ ਹਸਾਈ ਹੋ ਰਹੀ ਹੈ
ਮੇਰਾ ਇਹ ਦੇਸ਼ ਬਹੁਤ ਮਹਾਨ ਸੀ।
ਹੁਣ ਕੀ ਬਣ ਗਿਆ ਹੈ।
ਔਰਤ ਦਾ ਸ਼ੋਸਣ ਹੁੰਦਾ ਹੈ।
ਮਨੀਪੁਰ ਵਿਚ ਇਹ ਇਨਸਾਨ ਹਨ।
ਜਿਸ ਤਰ੍ਹਾਂ ਬੰਦਾ ਹੀ ਨਹੀਂ ਹੈਵਾਨ ਹਨ ਆਦਮਖੋਰ ਬਣ ਗਏ ਹਨ।
ਨੰਗੀਆਂ ਔਰਤਾਂ, ਮਾਵਾਂ ਧੀਆਂ, ਭੈਣਾਂ ਨਾਲ ਇਹ ਜਲੂਸ ਕੱਢ ਕੇ ਦਿਖਾ ਰਹੇ ਹਨ।
ਇਹ ਸਨਮਾਨ ਰਹਿ ਗਿਆ ਹੈ ਔਰਤ ਦਾ ਮੇਰੇ ਦੇਸ ਵਿਚ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।
ਜਾਤ ਪਾਤ ਦਾ ਇਹ ਕੋਈ ਖੇਲ ਨਹੀਂ ਰਿਹਾ।
ਹਰ ਰਾਜ ਦੇ ਲੋਕ ਮਿਲਕੇ ਰਹਿੰਦੇ ਸਨ
ਜਿਸ ਨੇ ਇਹ ਕੰਮ ਕੀਤਾ ਉਹ ਸ਼ੈਤਾਨ ਹਨ।
ਮਨੀਪੁਰ ਦੀ ਘਟਨਾਵਾਂ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ।
ਔਰਤਾਂ ਦੀ ਇੱਜ਼ਤ ਲੁੱਟੀ  ਉਥੇ ਦੇ ਸਭਿਆਚਾਰ ਦਾ ਘਾਟਾ ਹੈ।
ਉਥੇ ਦੀ ਪੁਲਿਸ, ਦਾ ਵੀ ਕਸੂਰ ਹੈ।
ਭਾਰਤ ਦੀਆਂ ਧੀਆਂ ਭੈਣਾਂ ਦਾ ਬਛਯਚਮਹੁਤ ਸਤਿਕਾਰ ਕੀਤਾ ਜਾਂਦਾ
  ਸੀ।
ਹੁਣ ਕਿਸ ਤਰ੍ਹਾਂ ਆਖ ਸਕਦੇ ਹਾਂ ਮੇਰਾ ਭਾਰਤ ਮਹਾਨ ਦੇਸ਼ ਹੈ।
ਇਹ ਤਾਂ ਗੁਰੂਆਂ ਪੀਰਾਂ ਫ਼ਕੀਰਾਂ ਦਾ ਦੇਸ਼ ਹੈ।
ਇੱਥੇ ਅਜ ਕਲ ਦਰਿੰਦੇ ਪੈਦਾ ਹੋ ਗਏ ਹਨ।
ਔਰਤ ਦੇ ਸੈਸ਼ਨ ਨਾਲ ਇਕ ਦਿਨ  ਭਾਰਤ ਦੇਸ਼ ਟੁੱਟ ਫੁਟ ਸਕਦਾ ਹੈ
ਔਰਤ ਦੀ ਇਜ਼ਤ ਨਾਲ ਖੇਲਣ ਵਾਲੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਏ।
ਪੂਰੇ ਦੇਸ਼ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ।
ਇਹ 4ਮੲਈ ਦੀ ਘਟਨਾਂ ਮਨੀਪੁਰ ਦੀ ਹੈ।
ਦੋ ਔਰਤਾਂ ਨੂੰ ਨਗਨ ਕਰਕੇ ਘੁਮਾਇਆ ਜਾਂਦਾ ਹੈ।
ਫਿਰ ਅਣਗਿਣਤ ਲੋਕਾਂ ਨੇ ਬਲਾਤਕਾਰ ਕੀਤਾਂ।ਇਹ ਇਨਸਾਨ ਨਹੀਂ ਹੋ ਸਕਦੇ।
ਭੇੜਿਏ, ਹੈਵਾਨ, ਆਦਮਖੋਰ ਹੀ ਹੋ ਸਕਦੇ ਹਨ।
ਇਨ੍ਹਾਂ ਨੂੰ ਵੀ ਨੰਗਾ ਕਰਕੇ ਫਾਂਸ਼ੀ ਦੀ ਸਜ਼ਾ ਦਿੱਤੀ ਜਾਵੇ। ਦੇਸ਼ ਵਿਦੇਸ਼ ਵਿੱਚ ਭਾਰਤ ਬਹੁਤ ਬਦਨਾਮੀ ਹੋ ਰਹੀ ਹੈ
ਬਖਸ਼ਾ ਨਹੀ ਜਾਣਾ ਚਾਹੀਦਾ।
ਸੁਰਜੀਤ ਸਾਰੰਗ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next article“ਨਿਵੇਸ਼”