ਮੁੰਬਈ: ਬਲਾਤਕਾਰ ਤੇ ਵਹਿਸ਼ੀਪੁਣੇ ਦਾ ਸ਼ਿਕਾਰ ਔਰਤ ਨੇ ਦਮ ਤੋੜਿਆ

ਮੁੰਬਈ (ਸਮਾਜ ਵੀਕਲੀ): ਮੁੰਬਈ ਦੇ ਉਪਨਗਰ ਸਾਕੀਨਾਕਾ ਵਿੱਚ ਬਲਾਤਕਾਰ ਤੇ ਗੁਪਤ ਅੰਗਾਂ ਵਿੱਚ ਲੋਹੇ ਦੀਆਂ ਰਾਡ ਪਾਉਣ ਕਾਰਨ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋਈ 34 ਸਾਲਾ ਔਰਤ ਦੀ ਅੱਜ ਤੜਕੇ ਇਥੋਂ ਦੇ ਹਸਪਤਾਲ ਵਿੱਚ ਦਮ ਤੋੜ ਗਈ। ਪੁਲੀਸ ਨੇ ਦੱਸਿਆ ਕਿ ਔਰਤ ਦਾ ਬਹੁਤ ਸਾਰਾ ਖੂਨ ਵਹਿ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨਾਲ ਸੰੰਘਰਸ਼ ਦੀ ਜਿੱਤ ਨਾਲ ਦਿੱਲੀ ਮੋਰਚਿਆਂ ’ਚ ਉਤਸ਼ਾਹ
Next articleਖੱਸੀ ਕੀਤੇ ਵੈਹੜਕੇ .!