ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨੇ ਬੇਟੀ ਨੂੰ ਦਿੱਤੀ ਵਧਾਈ
ਨਵਾਂਸ਼ਹਿਰ /ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਬਲਾਚੌਰ ਇਲਾਕੇ ਦੇ ਪ੍ਰਸਿੱਧ ਐਮ ਆਰ ਸਿਟੀ ਪਬਲਿਕ ਸਕੂਲ ਦੀ ਵਿਦਿਆਰਥਣ ਜੈਸਮੀਨ ਮੇਨਕਾ ਪੁੱਤਰੀ ਪਵਨ ਕੁਮਾਰ ਮੇਨਕਾ ਵਾਸੀ ਪਿੰਡ ਜੋਗੇਵਾਲ ਨੇ 12 ਕਲਾਸ ਦੇ ਕਾਮਰਸ ਵਿਸ਼ੇ ਵਿੱਚੋ 95:4 ਅੰਕ ਪ੍ਰਾਪਤ ਕਰਕੇ ਕਲਾਸ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾਕਟਰ ਰਜਿੰਦਰ ਲੱਕੀ ਪ੍ਰਧਾਨ ਚਾਹਲ ਨੇ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨੇ ਬੱਚੀ ਨੂੰ ਮੁਬਾਰਕਬਾਦ ਦਿੱਤੀ ਅਤੇ ਸੁਸਾਇਟੀ ਵਲੋਂ ਹਰ ਸਮੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਐਡਵੋਕੇਟ ਕਿ੍ਸ਼ਨ ਕੁਮਾਰ ਭੁੱਟਾ, ਦਵਿੰਦਰ ਸੋਨੀ, ਪਾਲੀ ਡੀ ਜੇ , ਉਡੀਕ ਮਾਲੇਵਾਲੀਆ, ਹੰਸ ਰਾਜ , ਤਰਸੇਮ ਲਾਲ , ਅਸ਼ੋਕ ਕੁਮਾਰ, ਜਸਪ੍ਰੀਤ ਮੇਨਕਾ, ਸੁਨੀਤਾ ਰਾਣੀ ਮਾਤਾ , ਪਵਨ ਕੁਮਾਰ ਪਿਤਾ , ਅਜੀਤ ਕੌਰ, ਗੁਰਪ੍ਰੀਤ ਕੌਰ, ਆਸ਼ਾ ਰਾਣੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



