ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪ੍ਰਾਚੀਨ ਸਿਵ ਮੰਦਿਰ ਮਹਿਤਪੁਰ ਚੋਂ ਮਾਤਾ ਸੀਤਾ ਜੀ ਦਾ ਜਨਮ ਦਿਨ ਧੂਮ ਧਾਮ ਨਾਲ ਮਨਾਇਆ ਗਿਆ ਪ੍ਰਬੰਧਕ ਕਮੇਟੀ ਤੇ ਇਸਤਰੀ ਸਤਿਸੰਗ ਸਭਾ ਵੱਲੋਂ ਸੁੰਦਰ ਕਾਂਡ ਜੀ ਦਾ ਪਾਠ ਕੀਤਾ ਗਿਆ, ਭਜਨ ਗਾਏ ਗਏ ਤੇ ਕੇਕ ਕੱਟਿਆ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਵਿਨੋਦ ਸ਼ਰਮਾ, ਅਸ਼ਵਨੀ ਸ਼ਰਮਾ, ਰਾਮਾ ਭੰਡਾਰੀ ਪ੍ਰਦੀਪ ਤਿਵਾੜੀ, ਹੇਮੰਤ ਸ਼ਰਮਾ, ਯੋਗੇਸ ਸ਼ਰਮਾ ਬਰਜੇਸ ਮਹਿਤਾ, ਅਮਨ ਅਰੋੜਾ, ਵਿਨੋਦ ਬਠਲਾ, ਵਿਨੋਦ ਵਰਮਾ, ਅਜੇ ਸੂਦ, ਰਾਮੇਸ਼ ਕੁਮਾਰ, ਮਹਿੰਦਰ ਸੂਦ,ਸਾਹਿਲ ਸ਼ਰਮਾ,ਹਰਸ ਧੀਰ, ਹੈਪੀ,ਰਾਮ ਨਾਥ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



