(ਸਮਾਜ ਵੀਕਲੀ)
ਮਾਂ ਮੇਰੀ ਨੂੰ ਮੈਂ ਰੱਬ ਸਮਝਾਂ
ਧਰਤੀ ਨੂੰ ਮੈਂ ਸਮਝਾਂ ਜੀਵਨ
ਧਰਤੀ ਵਿੱਚ ਅਨੇਕਾਂ ਹੀ
ਰੁੱਖ ਬੂਟੇ ਉੱਗ ਆਉਂਦੇ ਨੇ
ਮਾਂ ਇੱਕ ਸੌਗਾਤ ਹੈ ਜਿਹੜੀ
ਰੱਬ ਕੋਲੋਂ ਹੀ ਸਭ ਪਾਉਂਦੇ ਨੇ
ਆਪਣੀ ਮਾਂ ਵਾਂਗੂੰ ਹੀ ਹਮੇਸ਼ਾਂ
ਧਰਤੀ ਦਾ ਮੈਂ ਸਤਿਕਾਰ ਕਰਾਂ
ਆਪਣਾ ਜੀਵਨ ਸਜਾਉਣ ਲਈ
ਮਾਂ ਨੂੰ ਮੈਂ ਹਮੇਸ਼ਾਂ ਪਿਆਰ ਕਰਾਂ
ਮਾਂ ਮੇਰੀ ਨੂੰ ਮੈਂ ਰੱਬ ਸਮਝਾਂ
ਧਰਤੀ ਨੂੰ ਮੈਂ ਸਮਝਾਂ ਜੀਵਨ
ਜਸਮੀਨ ਕੌਰ ਸੋਹੀ
ਕਲਾਸ – ਦਸਵੀਂ
ਪਿੰਡ- ਅਲਾਲ(ਧੂਰੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly