ਮੋਦੀ ਸਰਕਾਰ ਪੈਟਰੋਲ-ਡੀਜ਼ਲ ਤੋਂ ਇਕੱਤਰ ਕੀਤਾ ਟੈਕਸ ਜਾਸੂਸੀ ’ਤੇ ਖਰਚ ਰਹੀ ਹੈ: ਮਮਤਾ

ਕੋਲਕਾਤਾ (ਸਮਾਜ ਵੀਕਲੀ): ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਵੱਲੋਂ ਪੈਟਰੋਲੀਅਮ ਪਦਾਰਥਾਂ ਤੋਂ ਟੈਕਸਾਂ ਰਾਹੀਂ ਜੁਟਾਇਆ ਜਾ ਰਿਹਾ ਪੈਸਾ ਜਾਸੂਸੀ ’ਤੇ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਜਪਾ ਭਾਰਤ ਨੂੰ ਜਮਹੂਰੀ ਮੁਲਕ ਦੀ ਥਾਂ ਨਿਗਰਾਨੀ ਵਾਲੇ ਦੇਸ਼ ਵਿੱਚ ਬਦਲਣਾ ਚਾਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ’ਚ ਕਰੋਨਾ ਦਾ ਦੂਜੀ ਲਹਿਰ ਮੋਦੀ ਸਰਕਾਰ ਦੀ ਅਸਫ਼ਲਤਾ ਦੀ ਮਿਸਾਲ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀਆਰਡੀਓ ਵੱਲੋਂ ਨਵੀਂ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ
Next articleਪਟਿਆਲਾ: ਦੂਧਨਸਾਧਾਂ ’ਚ ਮੀਂਹ ਕਾਰਨ ਮਕਾਨ ਡਿੱਗਿਆ, ਦੋ ਬੱਚਿਆਂ ਦੀ ਮੌਤ, ਮਾਪੇ ਤੇ ਤਿੰਨ ਭਰਾ ਜ਼ਖ਼ਮੀ