ਮੋਦੀ ਨੇ ਦਿੱਤੀ ਧਨਤੇਰਸ ਦੀ ਵਧਾਈ

Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਨਤੇਰਸ ਤਿਉਹਾਰ ਮੌਕੇ ਅੱਜ ਲੋਕਾਂ ਨੂੰ ਵਧਾਈ ਦਿੱਤੀ। ਧਨਤੇਰਸ ਦੀਵਾਲੀ ਸਬੰਧੀ ਤਿਉਹਾਰਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਲੋਕ ਇਸ ਨੂੰ ਸੋਨਾ ਜਾਂ ਭਾਂਡੇ ਖ਼ਰੀਦਣ ਲਈ ਸ਼ੁੱਭ ਦਿਨ ਮੰਨਦੇ ਹਨ। ਅਯੁਰਵੇਦ ਦੇ ਭਗਵਾਨ ਧਨਵੰਤਰੀ ਦੇ ਸ਼ਰਧਾਲੂ ਇਸ ਦਿਨ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਵਜੋਂ ਮਨਾਉਂਦੇ ਹਨ। ਮੋਦੀ ਨੇ ਟਵੀਟ ਕੀਤਾ, ‘‘ਧਨਤੇਰਸ ਦੇ ਵਿਸ਼ੇਸ਼ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਵੱਲੋਂ ਟਾਪੂਨੁਮਾ ਮੁਲਕਾਂ ਲਈ ‘ਆਈਆਰਆਈਐੱਸ’ ਦੀ ਸ਼ੁਰੂਆਤ
Next article1984 ਸਿੱਖ ਵਿਰੋਧੀ ਦੰਗੇ: ਅਮਰੀਕੀ ਸੰਸਦ ਨੇ ਨਸਲਕੁਸ਼ੀ ਪੀੜਤਾਂ ਨੂੰ ਯਾਦ ਕਰਦਿਆਂ ਉਨ੍ਹਾਂ ਲਈ ਇਨਸਾਫ਼ ਮੰਗਿਆ