

ਨਕੋਦਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਜਿਹੜੇ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਉਹ ਕੰਮ ਹੁਣ ਮਾਨ ਸਰਕਾਰ ਦੁਬਾਰਾ ਕੀਤੇ ਜਾ ਰਹੇ ਹਨ । ਮੇਂ ਗੱਲ ਕਰ ਰਿਹਾ ਹਾਂ ਪਿੰਡ ਦਿਲਖਾਹ ਪੁਰ ਢੱਡਾ ਤੋ ਪਿੰਡ ਹਰੀਪੁਰ ਢੱਡਾ ਦੀ ਸੜਕ ਤੇ ਪੁੱਲ ਡਰੈਨ ਵਾਲਾ ਕਾਫ਼ੀ ਆਰਸੀਆਂ ਤੋ ਅਧੂਰਾ ਪਿਆ ਹੈ ਕਿਸੇ ਵੀ ਸਰਕਾਰ ਨੇ ਇਸ ਸੜਕ ਦੀ ਸਾਰ ਨਹੀਂ ਲਈ । ਸਰਦਾਰ ਬੂਟਾ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਇਲਾਕੇ ਦੇ ਅਧੂਰੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਹੇ ਹਨ । ਸੜਕ ਦਿਲਖਾਹ ਪੁਰ ਤੋ ਲੈ ਕੇ ਪਿੰਡ ਹਰੀਪੁਰ ਢੱਡੇ ਤੱਕ ਤੇ ਡਰੇਨ ਵਾਲਾ ਪੁੰਲ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਇਲਾਕੇ ਵਿੱਚ ਇਹਨਾਂ ਕੰਮ ਨੂੰ ਵੇਖ ਕੇ ਸਾਨੂੰ ਬਹੁਤ ਖ਼ੁਸ਼ੀ ਮਹਿਸੂਸ ਹੁੰਦੀ ਹੈ ਸਾਡੇ ਇਲਾਕੇ ਦੀ ਤਰੱਕੀ ਬਹੁਤ ਤੇਜ਼ੀ ਨਾਲ ਬੀਬੀ ਇੰਦਰਜੀਤ ਕੌਰ ਮਾਨ ਐਮ ਐੱਲ ਏ ਜੀ ਕਰਵਾ ਰਹੇ ਹਨ । ਸਾਨੂੰ ਮਾਣ ਹੈ ਬੀਬੀ ਜੀ ਤੇ ਆਉ ਆਪਾਂ ਰਲ ਮਿਲ ਕੇ ਸਾਥ ਦੇਈਏ 2027 ਵਿੱਚ ਦੁਬਾਰਾ ਫਿਰ ਮਾਨ ਸਰਕਾਰ ਦੀ ਲੈ ਕੇ ਆਈਏ ਪੰਜਾਬ ਵਿੱਚੋਂ ਨਸੇ ਨੂੰ ਜੜ ਤੋ ਖ਼ਤਮ ਕਰੀਏ ਪੰਜਾਬ ਵਿੱਚ ਮੁੜ ਕੇ ਖੁਸ਼ਹਾਲੀ ਤੇ ਹਰਿਆਲੀ ਆਵੇ । ਪੰਜਾਬ ਨੂੰ ਨਸਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਲਈ ਸਰਕਾਰ ਤੇ ਪੁਲਸ ਪ੍ਰਸ਼ਾਸਨ ਦਾ ਸਾਥ ਦੇਈਏ ਪੰਜਾਬ ਤਰੱਕੀ ਦੇ ਰਾਹਵਾਂ ਤੇ ਚੱਲੇ ਹਰ ਧਰਮ ਦਾ ਸਤਿਕਾਰ ਹੋਵੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



