ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਨ.ਆਰ.ਆਈ ਵੀਰ ਬਿੰਦਾ ਮਾਨ ਕੈਨੇਡਾ ਨੇ ਬੜੀ ਖੁਸ਼ੀ ਦੇ ਨਾਲ ਜਾਣਕਾਰੀ ਦਿੰਦਿਆ ਦਸਿਆ ਕਿ ਬੀਤੇ ਦਿਨੀਂ ਓਹਨਾ ਘਰ ਵਿਚ ਮਾਮੇ ਦੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਐੱਮ. ਐੱਲ. ਏ ਡਾ. ਸੁਖਵਿੰਦਰ ਕੁਮਾਰ ਸੁੱਖੀ ਜੀ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪਰੇਸ਼ਨ ਆਪ ਆਦਮੀ ਪਾਰਟੀ, ਸੋਹਣ ਲਾਲ ਢੰਡਾ , ਸ ਅਮਰੀਕ ਸਿੰਘ ਲੇਹਲ, ਸਰਪੰਚ ਕਾਹਮਾ, ਬਿੰਦਾ ਮਾਨ ਕੈਨੇਡਾ ਅਤੇ ਹੋਰ ਸੱਜਣ ਮਿੱਤਰ ਇਕਠੇ ਹੋਏ। ਇਸ ਮੌਕੇ ਓਹਨਾ ਨੇ ਆਪਣੀ ਖੁਸ਼ੀ ਮਨਾਉਂਦੇ ਨੇ ਤਸਵੀਰ ਸਾਂਝੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj