ਲੁਧਿਆਣਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕਲ ਮੇਰੇ ਜਨਮ ਦਿਨ ਮੋਕੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਐਡਵੋਕੇਟ ਡਾਕਟਰ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਲੁਧਿਆਣੇ ਆਏ ਤੇ ਮੈਨੂੰ ਆਸ਼ੀਰਵਾਦ ਦਿਤਾ ਤੇ ਬਹੁਜਨ ਸਮਾਜ ਦੇ ਮਹਾਪੁਰਸ਼ਾ ਦੇ ਅੰਦੋਲਨ ਲਈ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ ਬਹੁਜਨ ਸਮਾਜ ਪਾਰਟੀ ਲੁਧਿਆਣਾ ਦੀ ਟੀਮ ਵੀ ਹਾਜਿਰ ਰਹੀ ਇਹਨਾਂ ਦੇ ਨਾਲ ਹੀ ਲੁਧਿਆਣਾ ਦੀ ਪੂਰੀ ਬਸਪਾ ਦੀ ਟੀਮ ਸੀ ਅਤੇ ਦੇਸ਼ਾਂ ਪ੍ਰਦੇਸਾਂ ਤੋਂ ਵੀ ਵਧਾਈਆਂ ਦੇ ਸੰਦੇਸ਼ ਆਏ। ਇਸ ਸ਼ਬਦ ਮਿਸ਼ਨਰੀ ਗਾਇਕ ਵਿੱਕੀ ਬਹਾਦਰ ਕੇ ਨੇ ਅੱਜ ਪੱਤਰਕਾਰ ਕੋਲ ਕਹੇ ਅਤੇ ਧੰਨਵਾਦ ਸਾਰੇ ਸਾਥੀਆਂ ਦਾ ।
ਜੈ ਭੀਮ ਜੈ ਭਾਰਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj