HOME ਮਿਸ਼ਨਰੀ ਗਾਇਕ ਹਰਨਾਮ ਸਿੰਘ ਬਹਿਲਪੁਰੀ ਨੂੰ ਕਿਤਾਬ ਭੇਟ ਕੀਤੀ ਗਈ

ਮਿਸ਼ਨਰੀ ਗਾਇਕ ਹਰਨਾਮ ਸਿੰਘ ਬਹਿਲਪੁਰੀ ਨੂੰ ਕਿਤਾਬ ਭੇਟ ਕੀਤੀ ਗਈ

4

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪੰਜਾਬ ਫੇਰੀ ਦੌਰਾਨ ਮੈਂ ਰਾਜਵੀਰ ਗੰਗੜ ਅਤੇ ਮੇਰੇ ਮਿੱਤਰ ਧਰਮਵੀਰ ਬੋਧ ਸਾਹਬ ਕਾਂਸ਼ੀ ਰਾਮ ਜੀ ਦੇ ਮਿਸ਼ਨ ਦੇ ਸੱਚੇ ਸਿਪਾਹੀ ਮਿਸ਼ਨਰੀ ਗਾਇਕ ਸਤਿਕਾਰਯੋਗ ਹਰਨਾਮ ਸਿੰਘ ਬਹਿਲਪੁਰੀ ਜੀ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ । ਮਿਸ਼ਨ ਸੰਬੰਧੀ ਵਿਚਾਰਾਂ ਕੀਤੀਆਂ ਅਤੇ ਉਹਨਾਂ ਨੂੰ ਬਾਬਾ ਸਾਹਿਬ ਜੀ ਦੀ ਸਵੈ-ਜੀਵਣੀ “ਵੀਜ਼ੇ ਦੀ ਉਡੀਕ ਵਿੱਚ” ਕਿਤਾਬ ਭੇਂਟ ਕੀਤੀ ਇਸ ਮੌਕੇ ਤੇ ਬਹਿਲਪੁਰੀ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਸਾਡਾ ਉਨ੍ਹਾਂ ਨੇ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਾਇਟ ਫਤਿਹਗੜ੍ਹ ਸਾਹਿਬ ਦੀ ਅਗਵਾਈ ‘ਚ ਆਏ ਵਫ਼ਦ ਦਾ ਦੇਸ਼ ਭਗਤ ਯਾਦਗਾਰ ਹਾਲ ‘ਚ ਕੀਤਾ ਸਨਮਾਨ
Next articleਪਿੰਡ ਕੰਧੋਲੇ ਦੀ ਘਟਨਾ ਨੇ ਮਨੁੱਖਤਾ ਕਲੰਕਿਤ ਕੀਤੀ:ਗੋਲਡੀ ਪੁਰਖਾਲੀ