ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੂਟਾ ਪਿੰਡ ਜਲੰਧਰ ਵਿਖ਼ੇ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ l ਇਸ ਮੌਕੇ ਮਿਸ਼ਨਰੀ ਸਿੰਗਰ ਗੋਲਡੀ ਮਲਕ ਜੀ ਨੂੰ ਪਹਿਲੀ ਵਾਰ ਲਾਇਵ ਸੁਣਨ ਦਾ ਮੌਕਾ ਮਿਲਿਆ ਜੋ ਕੇ ਕਾਬਲ-ਏ -ਤਾਰੀਫ਼ ਸੀ l ਗੋਲਡੀ ਮਲਕ ਜੀ ਨੇ ਆਪਣੀ ਕ੍ਰਾਂਤੀਕਾਰੀ ਕਲਮ ਨਾਲ ਤੇ ਜੋਸ਼ੀਲੀ ਆਵਾਜ਼ ਨਾਲ ਰਹਿਬਰਾਂ ਦੇ ਮਿਸ਼ਨ ਦਾ ਗੀਤਾਂ ਰਾਹੀਂ ਪ੍ਰਚਾਰ ਕੀਤਾ l ਪ੍ਰੋਗਰਾਮ ਵਿਚ ਬਹੁਤ ਸੋਹਣਾ ਰੰਗ ਬੰਨਿਆ ਸੀ l ਗੋਲਡੀ ਮਲਕ ਜੀ ਦੀ ਸੱਚ ਲਿਖਣ ਵਾਲੀ ਕਲਮ ਤੇ ਸੱਚ ਬੋਲਣ ਵਾਲਾ ਬੇਬਾਕ Aura ਮੈਨੂੰ ਬਹੁਤ ਚੰਗਾ ਲੱਗਿਆ l ਇਸ ਮੌਕੇ ਸਨਮਾਨ ਲੈਂਦਿਆਂ ਦੀਆਂ ਤਸਵੀਰਾਂ ਨੂੰ ਕੈਮਰੇ ਵਿਚ ਕੈਦ ਕੀਤਾ ਗਿਆ l ਸਮੁੱਚੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ l
ਪ੍ਰਿਆ ਅੰਬੇਦਕਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



