ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੇਗਮਪੁਰੇ ਦੇ ਸਿਰਜਕ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਓਹਨਾ ਦੇ ਅਸ਼ੀਰਵਾਦ ਸਦਕਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਕੀਤੇ ਸੰਘਰਸ਼ ਦੀ ਬਦੋਲਤ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਅੰਦੋਲਨ ਤੋਂ ਮਿਲੀ ਪ੍ਰੇਰਨਾ ਕਰ ਕੇ ਅੱਜ ਮੈਂ ਯੂਰਪ ਦੀ ਧਰਤੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਗੁਰਪੁਰਬ ਸੰਬੰਧੀ ਹੋਣ ਵਾਲੇ ਪ੍ਰੋਗਰਾਮ ਤੇ ਬਾਬਾ ਸਾਹਿਬ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੇ ਸੰਬੰਧ ਵਿਚ ਹੋਣ ਵਾਲੇ ਪ੍ਰੋਗਰਾਮਾਂ ਵਿਚ ਹਾਜ਼ਰੀ ਭਰਨ ਲਈ ਪਹੁੰਚ ਰਿਹਾ ਹਾਂ ਬਹੁਤ ਧੰਨਵਾਦ (ਗਰੀਸ)ਸ੍ਰੀ ਗੁਰੂ ਰਵਿਦਾਸ ਦਰਬਾਰ ਕਰੋਪੀ ਏਥਨਜ ਗਰੀਸ। ਪ੍ਰਧਾਨ ਜਸਵਿੰਦਰ ਰੱਈਆ ਜੀ। ਸਾਬਕਾ ਪ੍ਰਧਾਨ DR ਰਣਜੀਤ (ਰਾਣਾ ਜੀ ) 8 ਮਾਰਚ ਤੋਂ 12 ਮਈ ਤੱਕ ਮੈਂ ਯੂਰਪ ਦੀ ਧਰਤੀ ਤੇ ਵੱਖ ਵੱਖ ਦੇਸ਼ਾਂ ਵਿਚ ਆਪਣੇ ਰਹਿਬਰਾਂ ਦੇ ਮਿਸ਼ਨ ਦੀ ਗੱਲ ਕਰਾਂਗਾ ਸਾਥੀ ਮੈਨੂੰ ਇਸ ਨੰਬਰ ਤੇ ਡਾਇਰੈਕਟ ਕਾਲ ਤੇ ਵ੍ਹਟਸਐਪ ਕਾਲ ਕਰ ਸਕਦੇ ਹਨ 7814444471, ਤੁਹਾਡਾ ਆਪਣਾ ਵਿੱਕੀ ਬਹਾਦਰ ਕੇ।
https://play.google.com/store/apps/details?id=in.yourhost.samaj



