ਮਿਸ਼ਨਰੀ ਸਾਥੀ ਤੇਜ਼ਪਾਲ ਬਸਰਾ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਾਓ–ਕਰੀਮਪੁਰੀ

ਫਗਵਾੜਾ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਫਗਵਾੜਾ ਕਾਰਪੋਰਸ਼ਨ ਵਾਰਡ ਨੰਬਰ 14 ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਿਸ਼ਨਰੀ ਸਾਥੀ ਤੇਜਪਾਲ ਬਸਰਾ ਜੀ ਜੋ ਕਿ ਤਿੰਨ ਵਾਰ ਪਹਿਲਾਂ ਕੌਂਸਲਰ ਰਹਿ ਚੁੱਕੇ ਹਨ ਉਹਨੇ ਦੇ ਗ੍ਰਹਿ ਵਿਖੇ ਵਾਰਡ ਵਾਸਿਆ ਨੇ ਸੀਟ ਜਿੱਤ ਕੇ ਬਹੁਜਨ ਸਮਾਜ ਪਾਰਟੀ ਨੂੰ ਹੋਰ ਹਮਜਬੂਤ ਕਰਨ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਮੇਰੇ ਨਾਲ ਸੂਬਾ ਸੈਕਟਰੀ ਇੰਜ ਜਸਵੰਤ ਰਾਏ ਜੀ , ਬਸਪਾ ਫਗਵਾੜਾ ਇੰਚਾਰਜ ਸ਼੍ਰੀ ਲੇਖਰਾਜ ਜਮਾਲਪੁਰੀ ਜੀ , ਕੋ ਇੰਚਾਰਜ ਇੰਜ ਪ੍ਰਦੀਪ ਮੱਲ ਜੀ , ਸੀਨੀਅਰ ਲੀਡਰ ਅਸ਼ੋਕ ਸੰਧੂ ਜੀ , ਔਜਲਾ ਜੀ , ਧੀਰਜ ਬਸਰਾ , ਮੇਜਰ ਬਸਰਾ , ਬੀਰਾ ਬਸਰਾ, ਅਵਤਾਰ ਬਸਰਾ , ਸੋਦਾਗਰ ਰਾਜ ,ਬੰਗੜ ਜੀ , ਸਰਪੰਚ ਮਨਜੀਤ ਮਾਨ ਜੀ ਤੇ ਵੱਡੀ ਗਿਣਤੀ ‘ਚ ਮੋਹੱਲਾ ਵਾਸੀ ਹਾਜਿਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਕੀਤਾ ਗਿਆ
Next articleਦੁੱਧ ਅਤੇ ਬਿਸਕੁਟਾਂ ਦੇ ਲੰਗਰ ਲਗਾਏ ਜਾਣਗੇ