ਗੁਰੂ ਦਾ ਜੱਸ ਸੁਨਣ ਨਾਲ ਕਰੋੜਾਂ ਪਾਪ ਮਿਟ ਜਾਂਦੇ ਹਨ – ਭਾਈ ਸੁਖਵਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਗੁਰੂਦਵਾਰਾ ਕਲਗੀਧਰ ਸਿੰਘ ਸਭਾ ਪ੍ਰਵੇਜ ਨਗਰ ਵਿਖ਼ੇ ਹਰ ਸੰਗਰਾਂਦ ਦੇ ਮੌਕੇ ਤੇ ਸੈਕੜੇ ਦੀ ਤਦਾਦ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਇਥੇ ਸੰਗਰਾਂਦ ਦੇ ਮੌਕੇ ਗੁਰੂਦਵਾਰਾ ਸਾਹਿਬ ਵਿਖ਼ੇ ਕਥਾ, ਗੁਰਬਾਣੀ ਦਾ ਕੀਰਤਨ, ਸੁਣ ਸੰਗਤਾਂ ਗੁਰੂ ਦਾ ਜੱਸ ਗਾਉਂਦੇ ਹਨ ਅੱਜ ਕੱਤਕ ਦੀ ਸੰਗਰਾਂਦ ਮੌਕੇ ਤੇ ਗੁਰੂਦਵਾਰਾ ਕਲਗੀਧਰ ਸਿੰਘ ਸਭਾ ਵਿਖ਼ੇ ਭਾਈ ਸੁਖਵਿੰਦਰ ਸਿੰਘ ਨੇ ਗੁਰਬਾਣੀ ਵਿੱਚੋ ਕਥਾ ਕਰ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਓਹਨਾ ਕਿਹਾ ਕੀਂ ਜਦੋਂ ਇਨਸਾਨ ਮਾਇਆ ਦਾ ਮੋਹ ਹੋ ਜਾਂਦਾ ਹੈ ਤੇ ਉਸ ਵਕਤ ਇਨਸਾਨ ਪ੍ਰਮਾਤਮਾ ਨੂੰ ਭੁੱਲਦਾ ਹੈ ਅਤੇ ਦਰ ਦਰ ਦੀਆਂ ਠੋਕਰਾਂ ਖਾਂਦਾ ਹੈ ਇਸ ਲਈ ਸਾਨੂ ਸਭ ਨੂੰ ਹਰ ਵਕਤ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਇਸ ਮੌਕੇ ਤੇ ਸਰਪੰਚ ਭੁਪਿੰਦਰ ਸਿੰਘ, ਗੁਰੂਦਵਾਰਾ ਕਲਗੀਧਰ ਸਿੰਘ ਸਭਾ ਦੇ ਪ੍ਰਧਾਨ ਬਲਕਾਰ ਸਿੰਘ, ਜਸਵੀਰ ਸਿੰਘ, ਲੰਬਰਦਾਰ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ, ਨਵਰੂਪ ਸਿੰਘ, ਅਮਰੀਕ ਸਿੰਘ ਮੈਂਬਰ,ਸੁਰਿੰਦਰ ਸਿੰਘ, ਅਤੇ ਹੋਰ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪੱਧਰੀ ਕਿਸ਼ੋਰ ਅਵਸਥਾ ਐਡਵੋਕੇਸੀ ਹੋਵੇਗੀ ਨਵੰਬਰ ਵਿੱਚ- ਬਿਕਰਮਜੀਤ ਥਿੰਦ
Next articleਕਿਸ਼ੋਰ ਸਿੱਖਿਆ ਪ੍ਰੋਗਰਾਮ ਸਬੰਧੀ ਇੱਕ ਰੋਜ਼ਾ ਰਾਜ ਪੱਧਰੀ ਐਡਵੋਕੇਸੀ ਆਯੋਜਿਤ