ਮੈਕਸੀਕੋ: ਪਰਵਾਸੀਆਂ ਨਾਲ ਲੱਦੇ ਟਰੱਕ ਦੇ ਉਲਟਣ ਕਾਰਨ 53 ਮੌਤਾਂ

ਟਕਸਟਲਾ ਗੁਟੀਰੇਜ਼ (ਸਮਾਜ ਵੀਕਲੀ) : ਨਾਜਾਇਜ਼ ਢੰਗ ਨਾਲ ਮੱਧ ਅਮਰੀਕੀ ਪਰਵਾਸੀਆਂ ਨਾਲ   ਲੱਦਿਆ ਟਰੇਲਰ ਟਰੱਕ ਦੱਖਣੀ ਮੈਕਸੀਕੋ ਵਿੱਚ ਹਾਈਵੇਅ ਉੱਤੇ  ਉਲਟ ਗਿਆ, ਜਿਸ ਕਾਰਨ ਘੱਟੋ ਘੱਟ 53 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਫੈਡਰਲ ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਸ਼ੁਰੂਆਤੀ ਅੰਦਾਜ਼ੇ ਅਨੁਸਾਰ 53 ਮਰੇ ਹੋਏ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਹੋਰਾਂ ਵੱਲੋਂ ਸੀਡੀਐੱਸ ਰਾਵਤ ਨੂੰ ਸ਼ਰਧਾਂਜਲੀ
Next articleਵੱਲ ਕੁੱਲੀਆ